CBSE BOARD X, asked by kavyasingla33, 11 months ago

5.ਇਹ ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮਖੌਲ ਕਰਨ,
ਮਰਨ ਥੀਂ ਨਹੀਂ ਡਰਦੇ।
ਪਿਆਰ ਨਾਲ ਇਹ ਕਰਨ ਗੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ਟੈਂ ਨਾ ਮੰਨਦੇ ਕਿਸੇ ਦੀ,
ਖੜ੍ਹ ਜਾਂਦੇ ਡਾਂਗਾਂ ਮੋਢੇ ਤੇ ਉਲਾਰ ਕੇ।
ਪ੍ਰਸ਼ਨਓ)-ਪੰਜਾਬ ਦੇ ਜਵਾਨ ਕਿਹੋ ਜਿਹੇ ਹਨ?
ਪ੍ਰਸ਼ਨ(ਅ)-ਪੰਜਾਬ ਦੇ ਜਵਾਨ ਪਿਆਰ ਨਾਲ ਕੀ ਕਰਦੇ ਹਨ?
ਪ੍ਰਸ਼ਨ(ੲ)-ਟੈਂ ਨਾ ਮੰਨਣ ਤੋਂ ਕੀ ਭਾਵ ਹੈ?​

Answers

Answered by sunitarajput1324
0

Answer:

which language is this I am not getting the language can you please tell me what is this language is known as?????

Explanation:

2\pi \: r {h}^{2}

Similar questions