Economy, asked by 783741561655, 6 months ago

ਪ੍ਰਸ਼ਨ: 5 ਉਪਭੋਗ ਤੋਂ ਕੀ ਭਾਵ ਹੈ

Answers

Answered by gurmeetkauridh1977
32

question:-ਉਪਭੋਗ ਤੋਂ ਕੀ ਭਾਵ ਹੈ?

ਉੱਤਰ-ਉਤਪਾਦਿਤ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਦਾ ਪ੍ਰਯੋਗ ਕਰਕੇ ਮਨੁੱਖੀ ਜਰੂਰਤਾਂ ਦੀ ਪ੍ਰਤੱਖ ਤੌਰ 'ਤੇ ਸੰਤੁਸ਼ਟੀ ਕਰਨ ਨੂੰ ਉਪਭੋਗ ਕਹਿੰਦੇ ਹਨ ।

ਉਪਭੋਗ ਉਹ ਪ੍ਰਕਿਰਿਆ ਹੈ ਜਿਸ ਵਿਚ ਕਿਸੇ ਅਰਥ-ਵਿਵਸਥਾ ਵਿਚ ਪੈਦਾ ਕੀਤੀਆਂ ਗਈਆਂ ਵਸਤੂਆਂ ਅਤੇ ਸੇਵਾਵਾਂ ਮਨੁੱਖ ਦੀਆਂ ਲੋੜਾਂ ਨੂੰ ਪ੍ਰਤੱਖ ਤੌਰ 'ਤੇ ਪੂਰਾ ਕਰਨ ਲਈ ਵਰਤੀਆਂ ਜਾਂਦੀਆਂ ਹਨ ।

plz like the answer

plz follow me plz

Similar questions