India Languages, asked by surjit6283513833, 8 months ago

5. ‘ਕੋਈ ਸਭਿਆਚਾਰ ਓਨੀ ਦੇਰ ਨਹੀਂ ਸਮਝਿਆ ਜਾ
ਸਕਦਾ ਜਿੰਨੀ ਦੇਰ ਉਸ ਦੇ ਸਿਰਜਣਹਾਰੇ ਲੋਕਾਂ ਦੇ
ਵਿਸ਼ੇਸ਼ ਇਤਿਹਾਸਕ ਤਜ਼ਰਬੇ ਤੋਂ ਜਾਣੂ ਨਾ ਹੋਇਆ ਜਾਵੇ।
ਉਕਤ ਵਾਕ ਕਿਸ ਕਿਸਮ ਦਾ ਹੈ?
*
O ਸਧਾਰਨ ਵਾਕ
O ਸੰਜੁਗਤ ਵਾਕ
0 ਮਿਸ਼ਰਤ ਵਾਕ
0 ਇਹਨਾਂ ਵਿੱਚੋਂ ਕੋਈ ਵੀ ਨਹੀਂ​

Answers

Answered by gs7729590
4

Answer:

The answer is 3rd

Explanation:

PAS test for +2

Similar questions