Hindi, asked by jashansidhu1691, 4 months ago

) ਹੇਠਾਂ ਲਦਿੱਤੇ ਪੈਰੇ ਨੂੰ ਪੜ੍ਹ ਕੇ ਪਰਸ਼ਨਾਂ ਦੇ ਉੱਤਰ ਚੁਣ ਕੇ ਲਲਖੋ।(5)
ਜੀਵਨ ਲਮਤਤਰਾ ਹੈ। ਲਬਨਾਂ ਲਮਿੱਤਰਤਾ ਜੀਵਨ ਇਕ ਤਰਹਾਂ ਦੀ ਆਪ ਪਾਈ ਅਕਲ ਹੈ ਤੇ ਅਕਲ ਇਿੱਕ ਤਰਹਾਂ ਦੇ ਨਰਕ ਦਾ ਹਨੇ ਰਾ ਹੈ।
ਫੁਿੱਲਾਂ ਦੇ ਬੂਟੇ ਲਜਹੜ੍ੇ ਆਪ ਬੀਜੀਏ ਤੇ ਆਪ ਲਸ੍ੰਚੀਏ, ਉਹ ਜਦ ਜੰਮਦੇ ਤੇ ਵਿੱਡੇ ਹੁੰਦੇ ਹਨ, ਹਰ ਇਿੱਕ ਪਿੱਤੀ ਤੇ ਕੋਂਪਲ ਲਜਹੜ੍ੀ
ਕਿੱਢਦੇ ਹਨ , ਇਿੱਕ ਤਰਾਂ ਦੀ ਸ੍ੁਭਾਲਵਕ ਖੁਸ਼ੀ ਸ੍ਾਡੇ ਲਦਲਾਂ ਲਵਿੱਚ ਭਰਦੇ ਹਨ ਤੇ ਸ੍ੁਿੱਚੇ ਮਨਾਂ ਵਾਲਲਆਂ ਨੂੰ ਇਨਹ ਾਂ ਫੁਿੱਲਾਂ ਦੀ ਸ੍ੰਗਤ ਇਕ
ਅਜੀਬ ਲਨਰੋਲ ਤੇ ਸ੍ੂਖ਼ਮ ਤੇ ਤੀਖਣ ਲਮਿੱਤਰਤਾ ਦਾ ਭਾਵ ਉਪਜਾਂਦੀ ਜਾਂਦੀ ਹੈ। ਮਲੂਮ ਹੁੰਦਾ ਹੈ ਕੀ ਲਨਿੱਕੇ-ਲਨਿੱਕੇ ਫੁਿੱਲਾਂ ਦੇ ਬੂਟੇ
ਲਾਜਵੰਤੀ ਦੀਆਂ ਪਿੱਤੀਆਂ ਦੀ ਛੂਈ -ਮੂਈ ਤਾਂ ਲਵਿੱਚ ਆਪਣੇ ਅੰਦਰ ਦੀ ਸ਼ੁਕਰਗੁਜਾਰੀ ਦੇ ਰੰਗ ਨਾਲ ਭਰੇ ਨੈ ਣਾਂ ਨਾਲ ਤਕਦੇ ਹਨ,
ਤਾਂ ਕੁਮਲਾਏ ਹੁੰਦੇਹਨ ਜਦ ਜਲ ਕੇ ਉਨਹ ਾਂ ਉਪਰ ਲਛਟਲਕਆ ਜਾਂਦਾ ਹੈ ਤਦ, ਲਕਸ੍ੇ ਮੰਦਰ ਮੰਦਰਸ੍ੀ ਨਾਲ ਸ੍ਾਡੀ ਰੂਹ ਨੂੰ ਤਰੋਤਾਜਾ
ਕਰਦੇ ਹਨ।
ਪਰਸ਼ਨ (1) ਉੱਪਰ ਲਦਿੱਤੇ ਪੈਰੇ ਨੂੰ ਲਸ੍ਰਲੇਖ ਲਦਉ।
(ੳ) ਫੁਿੱਲ ਤੇ ਜੀਵਨ (ਅ) ਫੁਿੱਲਾਂ ਦੀ ਖੁਸ਼ਬੂ (ੲ) ਲਮਿੱਤਰਤਾ
ਪਰਸ਼ਨ (2) ਸ੍ੂਖਮ ਸ਼ਬਦ ਦਾ ਅਰਥ ਦਿੱਸ੍ੋ?
(ੳ) ਧੰਨਵਾਦ (ਅ) ਤੀਖਣ (ੲ) ਮਹੀਨ
ਪਰਸ਼ਨ (3) ਸ੍ਾਡੇਲਦਲਾਂ ਲਵਿੱਚ ਸ੍ੁਭਾਲਵਕ ਖੁਸ਼ੀ ਕੌਣ ਭਰਦੇਹਨ?
(ੳ) ਫੁਿੱਲਾਂ ਦੇ ਬੂਟੇ (ਅ) ਕੋਪਲ (ੲ) ਪਿੱਤੀ ਤੇ ਕੋਂਪਲ
ਪਰਸ਼ਨ (4) ਲਮਿੱਤਰਤਾ ਭਰਪੂਰ ਜੀਵਨ ਕੀ ਹੁੰਦਾ ਹੈ?
(ੳ) ਸ੍ਵਰਗ ਦਾ ਨਜਾਰਾ (ਅ) ਜੀਵਨ ਦਾ ਨਜਾਰਾ (ੲ) ਫੁਿੱਲਾਂ ਦਾ ਨਜਾਰਾ
ਪਰਸ਼ਨ (5) ਕੌਣ ਕੁਮਲਾਏ ਹੰੁਦੇਹਨ?
(ੳ) ਪਿੱਤੇ (ਅ) ਫੁਿੱਲਾਂ ਦੇ ਬੂਟੇ (ੲ) ਲਾਜਵੰਤੀ ਦੇ ਪਿੱਤੇ

Answers

Answered by XTZSKYLORD
0

Answer:

فو ٹو lights uth rha hh HFGCV hhscbvvcb chaha کنز is the ان

Similar questions