ਪ੍ਰਸ਼ਨ5 ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾ ਵਿੱਚ ਵਰਤੋ :-
ਉਂਗਲ ਕਰਨੀ , ਉੱਨੀ ਇੱਕੀ ਦਾ ਫਰਕ ਹੋਣਾ ਈਦ ਦਾ ਚੰਦ ਹੋਣਾ, ਹੱਥ ਪੀਲੇ ਕਰਨੇ , ਹਨ ਪੈਰ ਮਾਰਨਾ
Answers
Answered by
3
Answer:
chidana ,bhot kam farak hona,khabi khabi dikhai Dena, __,koshish karna
Answered by
6
- ਉੱਨੀ-ਇੱਕੀ (ਉੱਨੀ-ਵੀਹ) ਦਾ ਫਰਕ – ਬਹੁਤ ਥੋਡ਼੍ਹਾ ਫਰਕ।-ਇਹ ਦੋਵੇਂ ਜਵਾਨ ਇੱਕੋ ਜਿੱਡੇ ਹੀ ਹਨ, ਕਿਤੇ ਉੱਨੀ-ਇੱਕੀ ਦਾ ਫਰਕ ਭਾਵੇਂ ਹੋਵੇ
- ਈਦ ਦਾ ਚੰਦ – ਜਿਸ ਦੀ ਬਹੁਤ ਚਾਹ ਨਾਲ ਉਡੀਕ ਕੀਤੀ ਜਾਵੇ ਤੇ ਜੋ ਕਦੀ ਕਦਾਈਂ ਚਿਰਾਂ ਪਿਛੋਂ ਮਿਲੇ।
Hope it helps you
Similar questions
English,
3 months ago
Accountancy,
6 months ago
English,
10 months ago
Environmental Sciences,
10 months ago
Science,
10 months ago