ਪ੍ਰਸ਼ਨ 5. ‘ਤਰਜਮਾ’ ਦਾ ਸਹੀ ਅਰਥ ਕੀ ਹੈ ? *
(ੳ) ਇੱਕ ਭਾਸ਼ਾ ਵਿੱਚ ਲਿਖੇ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ
(ਅ) ਇੱਕ ਬੋਲੀ ਉੱਪਰ ਦੂਜੀ ਬੋਲੀ ਦਾ ਪ੍ਰਭਾਵ
(ੲ) ਇੱਕ ਔਖੀ ਗੱਲ ਨੂੰ ਸੌਖੀ ਕਰਕੇ ਸਮਝਣ ਦਾ ਤਰੀਕਾ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
Answers
Answered by
2
Answer:
(ੳ) ਇੱਕ ਭਾਸ਼ਾ ਵਿੱਚ ਲਿਖੇ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ।
Explanation:
Hope it helps you..
Similar questions