5) ਸਾਇੰਸ ਅਧਿਆਪਕ ਨੇ ਮੋਹਨ ਨੂੰ ਪੁੱਛਿਆ ਕਿ ਹਨ
ਲਿਖੇ ਵਿੱਚੋਂ ਕਿਹੜੇ ਪੌਦੇ ਦੀ ਜੜ੍ਹ ਭੋਜਨ ਵੱਜੋਂ ਨਹੀਂ
ਵਰਤੀ ਜਾਂਦੀ। ਤੁਹਾਡੇ ਅਨੁਸਾਰ ਮੋਹਨ ਨੇ ਕੀ ਉੱਤਰ
ਦਿੱਤਾ ਹੋਵੇਗਾ?
(ਉ) ਗਾਜਰ
(ਅ) ਮੂਲੀ
(ੲ) ਸ਼ਲਗਮ
(ਸ) ਆਲੂ
*
Answers
Answered by
2
Answer:
ਗਾਜਰ (Eng: Carrot) ਇੱਕ ਸਬਜ਼ੀ ਦਾ ਨਾਂਅ ਹੈ। ਇਹ ਜ਼ਮੀਨ ਦੇ ਥੱਲੇ ਹੋਣ ਵਾਲੀ ਪੌਦੇ ਦੀ ਜੜ੍ਹ ਹੁੰਦੀ ਹੈ। ਰੰਗ ਪੱਖੋਂ ਇਹ ਲਾਲ, ਪੀਲੀ, ਭੂਰੀ, ਨਰੰਗੀ, ਕਾਲੀ ਅਤੇ ਚਿੱਟੀ ਹੁੰਦੀ ਹੈ। ਗਾਜਰ ਵਿੱਚ ਕੈਰੋਟੀਨ ਨਾਂਅ ਦਾ ਇੱਕ ਤੱਤ ਸਭ ਤੋਂ ਵੱਧ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਵਿੱਚ ਲੋਹ ਨਾਂਅ ਦਾ ਖਣਿਜ, ਲਵਣ ਦੇ ਨਾਲ ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਓਡੀਨ, ਸੋਡੀਅਮ, ਕੈਰੋਟੀਨ ਆਦਿ ਤੱਤ ਮੌਜੂਦ ਹੁੰਦੇ ਹਨ। ਮਿੱਟੀ ਵਿੱਚ ਮਿਲਦੇ 16 ਲਵਣਾਂ ਵਿੱਚੋਂ ਗਾਜਰ ਵਿੱਚ 12 ਲਵਣ ਹੁੰਦੇ ਹਨ।[1] ਇਸ ਦੇ ਇਲਾਵਾ ਗਾਜਰ ਦੇ ਰਸ ਵਿੱਚ ਵਿਟਾਮਿਨ ‘ਏ’, ਬੀ’, ‘ਸੀ’, ‘ਡੀ’, ਈ’, ‘ਜੀ’, ਆਦਿ ਮਿਲਦੇ ਹਨ।
ਗਾਜਰ ਭੋਜਨ ਵਿੱਚ ਕਈ ਤਰੀਕਿਆਂ ਨਾਲ ਵਰਤੀ ਜਾਂਦੀ ਹੈ। ਜਿਵੇਂ ਕਿ:-ਗਾਜਰ ਦੀ ਸਬਜੀ ਬਣ ਸਕਦੀ ਹੈ ਗਜਰੇਲਾ ਬਣ ਸਕਦਾ ਹੈ ਆਚਾਰ ਬਣ ਸਕਦਾ ਹੈ ਹਲਵਾ ਬਣ ਸਕਦਾ ਹੈ ਜੂਸ ਬਣ ਸਕਦਾ ਹੈ ਗਾਜਰ ਦੇ ਕੋਫਤੇ ਅਤੇ ਪਰਾਓਠੇ ਵੀ ਬਣ ਸਕਦੇ ਹਨ ਸਲਾਦ ਵਿੱਚ ਵੀ ਵਰਤੀ ਜਾ ਸਕਦੀ ਹੈ।
Similar questions