Social Sciences, asked by jotasaab62, 5 months ago

5. ਚੁੰਬਕੀ ਖੇਤਰ ਰੋਖਾਵਾਂ ਦੇ ਗੁਣਾਂ ਦੀ ਸੂਚੀ

ਬਣਾਓ !​

Answers

Answered by shifawani30
4

Answer:

ਚੁੰਬਕੀ ਖੇਤਰ ਬਿਜਲਈ ਧਾਰਾਂ ਅਤੇ ਚੁੰਬਕੀ ਪਦਾਰਥਾਂ ਦਾ ਚੁੰਬਕੀ ਅਸਰ ਹੁੰਦਾ ਹੈ। ਕਿਸੇ ਬਿੰਦੂ ਉੱਤੇ ਉੱਥੋਂ ਦੇ ਚੁੰਬਕੀ ਖੇਤਰ ਦੀਆਂ ਮਾਤਰਾ (ਜਾਂ ਮਾਪ) ਅਤੇ ਦਿਸ਼ਾ ਦੋਹੇਂ ਹੁੰਦੀਆਂ ਹਨ; ਭਾਵ ਇਹ ਸਦਿਸ਼ਾ ਖੇਤਰ ਹੈ।[nb 1f] ਇਸ ਇਸਤਲਾਹ ਨੂੰ ਦੋ ਵੱਖੋ-ਵੱਖ ਪਰ ਰਲ਼ਦੇ-ਮਿਲਦੇ ਖੇਤਰਾਂ B ਅਤੇ H ਲਈ ਵਰਤਿਆ ਜਾਂਦਾ ਹੈ ਜਿਹਨਾਂ ਨੂੰ ਕੌਮਾਂਤਰੀ ਇਕਾਈ ਢਾਂਚੇ ਵਿੱਚ ਤਰਤੀਬਬੱਧ ਟੈਸਲਾ ਅਤੇ ਅੰਪੀਅਰ ਪ੍ਰਤੀ ਮੀਟਰ ਇਕਾਈਆਂ ਵਿੱਚ ਮਾਪਿਆ ਜਾਂਦਾ ਹੈ।

searched this from google, as i DON'T know which language thus is

Similar questions