Environmental Sciences, asked by sumeetsubi, 4 months ago

ਵਾਤਾਵਰਨ ਨੂੰ ਸਾਫ ਕਿਵੇਂ ਰਖ ਸਕਦੇ ਹਾਂ ਇਸਦੇ ਕੋਈ 5 ਤਰੀਕਿਆਂ ਬਾਰੇ ਜਾਣਕਾਰੀ ਦਿਓ ​

Answers

Answered by ItzGuriSidhu
11

Answer:

1. ਵੈਂਟੀਲੇਸ਼ਨ ਵਿੱਚ ਸੁਧਾਰ ਕਰਕੇ

2. ਘਰ ਵਿੱਚ ਵੀ ਪੌਧੇ ਲਗਾਓ

3. ਗ੍ਰੀਨ ਤਰੀਕੇ ਨਾਲ ਘਰ ਨੂੰ ਮਹਿਕਾਓ

4. ਘਰ ਵਿੱਚ ਸਿਗਰਟਨੋਸ਼ੀ- ਕਦੇ ਨਹੀਂ

5. ਐਲਰਜੀ ਕਰਨ ਵਾਲੇ ਤੱਤਾਂ ਤੋਂ ਬਚੋ

Similar questions