Hindi, asked by happysonisoni704, 3 months ago

5. ਵੱਖ-ਵੱਖ ਕਿੱਤਿਆਂ ਸੰਬੰਧੀ ਕਿਹੜਾ ਕਥਨ ਸਹੀ ਹੈ ?
(ਉ) ਕੋਈ ਵੀ ਕਿੱਤਾ ਚੰਗਾ ਨਹੀਂ ਹੁੰਦਾ। (ਅ) ਵੱਧ ਕਮਾਈ ਵਾਲੇ ਕਿੱਤੇ ਹੀ ਉੱਤਮ ਹੁੰਦੇ ਹਨ।
(ੲ) ਸਾਨੂੰ ਸਾਰੇ ਕਿੱਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
(ਸ) ਉਪਰੋਕਤ ਸਾਰੇ ਕਥਨ ਸਹੀ ਹਨ।​

Answers

Answered by jyotipandwar5
1

Answer:

sanu saare kitiya da satkar karna chahida ha

Similar questions