5. ਇਸ ਪੇਰੇ ਦਾ ਸਿਰਲੇਖ ਲਿਖੋ ।
ਉ। ਸਕੂਲ ਮੈਨੇਜਮੈਂਟ
ਅਤੇ ਸਫ਼ਲਤਾ ਦੇ ਜਰੂਰੀ ਅੰਗ
ਸ) ਇਮਤਿਹਾ
ਜਾਂ
Answers
Answered by
0
Answer:
ਸੰਖੇਪ ਵਿਵਰਨ:ਮਿਡ—ਡੇ—ਮੀਲ ਸਕੀਮ ਭਾਰਤ ਸਰਕਾਰ ਦਾ ਇੱਕ ਫਲੈਗਛਿੱਪ ਪ੍ਰੋਗਰਾਮ ਹੈ ਜਿਹੜਾ ਸੂਬਾ ਸਰਕਾਰ ਨਾਲ ਮਿਲ ਕੇ ਲਾਗੂ ਕੀਤਾ ਗਿਆ ਹੈ। ਇਸ ਸਕੀਮ ਦੇ ਵਿੱਚ ਪ੍ਰਾਇਮਰੀ ਕਲਾਸ ਦੇ ਪਹਿਲੀ ਤੋ ਪੰਜਵੀ ਦੇ ਵਿਦfਆਰਥੀ ਅਤੇ ਛੇਵੀ ਤੋ ਅੱਠਵੀ ਦੇ ਵਿਦਿਆਰਥੀ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਮਿਡ—ਡੇ—ਮੀਲ ਦਿੱਤਾ ਜਾਂਦਾ ਹੈ। ਕੁੱਕ—ਕਮ—ਹੈਲਪਰ ਹਰ ਇੱਕ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੰਮ ਕਰ ਰਹੇ ਹਨ ਜਿਹੜੇ ਬੱਚਿਆਂ ਨੂੰ ਵਧੀਆ ਅਤੇ ਪੌਸ਼ਟਿਕ ਖਾਣਾ ਬਣਾ ਕੇ ਦਿੰਦੇ ਹਨ। ਸਕੂਲ ਪੱਧਰ ਤੇ ਮਿਡ—ਡੇ—ਮੀਲ ਕੁੱਕ ਦੁਆਰਾ ਬਣਾਇਆ ਤੇ ਵਰਤਾਇਆ ਜਾਂਦਾ ਹੈ। ਮਿਡ—ਡੇ—ਮੀਲ ਨੂੰ ਚੈੱਕ ਸਕੂਲ ਟੀਚਰ, ਐਸ ਐਮ ਸੀ ਮੈਂਬਰ, ਜਿ਼ਲ੍ਹਾ ਸਿੱਖਿਆ ਅਫ਼ਸਰ(ਐਸਿੱ), ਉੱਪ—ਜਿ਼ਲ੍ਹਾ ਸਿੱਖਿਆ ਅਫ਼ਸਰ(ਐਸਿੱ), ਸਹਾਇਕ ਬਲਾਕ ਮੈਨੇਜਰਾਂ ਦੁਆਰਾ ਕੀਤਾ ਜਾਂਦਾ ਹੈ।
Similar questions