5)
ਦੁਕਵਾਂ ਸ਼ਿਰਲੇਖ ਲਿਖ ਕੇ ਸੰਖੇਪ ਰਚਨਾ ਕਰੋ
ਕਿਹਾ ਜਾਂਦਾ ਹੈ ਕਿ ਪਰਿਵਰਤਨ ਹੀ ਜੀਵਨ ਦਾ ਨਿਯਮ ਹੈ ਅਤੇ ਇਹ ਗੱਲਾਂ ਹੈ ਵੀ ਐਨ ਠੀਕ । ਦਹਾਕਿਆਂ ਜਾਂ ਵਰਿਆਂ
ਦੀ ਗੱਲ ਛੱਡੋ ਅਸੀਂ ਆਪਣੇ ਦੁਆਲੇ ਥੋੜੀ ਜਿਹੀ ਨਜ਼ਰ ਮਾਰਨ 'ਤੇ ਵੀ ਪਲ-ਪਲ ਰੰਗ-ਰੂਪ ਬਦਲਦੀ ਜੀਵਨ ਨੂੰ
ਸਹਿਜੇ ਹੀ ਦੇਖ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ। ਕੁਦਰਤ ਅਤੇ ਮਨੁੱਖੀ ਜੀਵਨ ਵਿੱਚ ਪਰਿਵਰਤਨ ਬਹੁਤ ਹੌਲੀ ਵੀ
ਹੁੰਦੇ ਹਨ ਅਤੇ ਬਹੁਤ ਤੇਜ਼ ਵੀ। ਪਹਾੜ ਤੇ ਸਮੁੰਦਰ ਵਰਗੀਆਂ ਵਿਸ਼ਾਲ ਚੀਜ਼ਾਂ ਵੀ ਸਦਾ ਇੱਕੋ ਜਿਹੀਆਂ ਨਹੀਂ
ਰਹਿੰਦੀਆਂ, ਭਾਵੇਂ ਇਹਨਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਏਨੀ ਅਸਾਨੀ ਨਾਲ ਨਹੀਂ ਦੇਖਿਆ ਜਾ ਸਕਦਾ। ਦੂਜੇ
ਪਾਸੇ ਕੁਝ ਕੁਦਰਤੀ ਵਰਤਾਰੇ ਅਜਿਹੇ ਹੁੰਦੇ ਹਨ ਜਿਹੜੇ ਘੜੀ ਪਲ ਪਿੱਛੋਂ ਹੀ ਬਦਲ ਜਾਂਦੇ ਹਨ। ਅਰੋਕ ਚਾਲ ਵਗਦੇ
ਦਰਿਆ ਦਾ ਪਾਣੀ, ਟੁੱਟਦੇ ਝੜਦੇ ਪੱਤੇ, ਖਿੜਦੇ-ਮਬਰਝਾਉਂਦੇ ਫੁੱਲ ਆਦਿ ਚੀਜ਼ਾਂ ਪਰਿਵਰਤਨ ਦੇ ਅਟੱਲ ਨਿਯਮ ਦੀ
ਹੀ ਗਵਾਹੀ ਦਿੰਦੀਆਂ ਹਨ। ਮਨੁੱਖ ਦਾ ਆਪਣਾ ਨਿੱਜੀ ਤੇ ਸਮਾਜਕ ਜੀਵਨ ਵੀ ਸਦਾ ਸਥਿਰ ਨਹੀਂ ਰਹਿੰਦਾ ਜੇ ਹਿੰਦਾ
ਹੋ ਤਾਂ ਇਹ ਗੈਰ ਕੁਦਰਤੀ ਹੈ, ਗਿਰਾਵਟ ਜਾਂ ਤਬਾਹੀ ਦਾ ਸੂਚਕ ਹੈ। ਨਵੀਆਂ ਚੀਜ਼ਾਂ, ਨਵੇਂ ਦਿਸ਼ਾਂ ਲਈ ਤਾਂਘ ਦੇ ਜਤਨ
ਕਰਨ ਲੱਗਦਾ ਹੈ। ਇਹ ਉਸ ਦੇ ਸੁਚੇਤ ਤੇ ਅੰਦਰੋ ਮਘਦੇ ਹੋਣ ਦਾ ਚਿੰਨ੍ਹ ਹੈ।
Answers
Answered by
2
Answer:
ਸਕਦੇ ਹਾਂ। ਕੁਦਰਤ ਅਤੇ ਮਨੁੱਖੀ ਜੀਵਨ ਵਿੱਚ ਪਰਿਵਰਤਨ ਬਹੁਤ ਹੌਲੀ ਵੀ
ਹੁੰਦੇ ਹਨ ਅਤੇ ਬਹੁਤ ਤੇਜ਼ ਵੀ। ਪਹਾੜ ਤੇ ਸਮੁੰਦਰ ਵਰਗੀਆਂ ਵਿਸ਼ਾਲ ਚੀਜ਼ਾਂ ਵੀ ਸਦਾ ਇੱਕੋ ਜਿਹੀਆਂ ਨਹੀਂ
ਰਹਿੰਦੀਆਂ, ਭਾਵੇਂ ਇਹਨਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਏਨੀ ਅਸਾਨੀ ਨਾਲ ਨਹੀਂ ਦੇਖਿਆ ਜਾ ਸਕਦਾ। ਦੂਜੇ
ਪਾਸੇ ਕੁਝ ਕੁਦਰਤੀ ਵਰਤਾਰੇ ਅਜਿਹੇ ਹੁੰਦੇ ਹਨ ਜਿਹੜੇ ਘੜੀ ਪਲ ਪਿੱਛੋਂ ਹੀ ਬਦਲ ਜਾਂਦੇ ਹਨ। ਅਰੋਕ ਚਾਲ ਵਗਦੇ
ਦਰਿਆ ਦਾ ਪਾਣੀ, ਟੁੱਟਦੇ ਝੜਦੇ ਪੱਤੇ, ਖਿੜਦੇ-ਮਬਰਝਾਉਂਦੇ ਫੁੱਲ ਆਦਿ ਚੀਜ਼ਾਂ ਪਰਿਵਰਤਨ ਦੇ ਅਟੱਲ ਨਿਯਮ ਦੀ
ਹੀ ਗਵਾਹੀ ਦਿੰਦੀਆਂ ਹਨ। ਮਨੁੱਖ ਦਾ ਆਪਣਾ ਨਿੱਜੀ ਤੇ ਸਮਾਜਕ ਜੀਵਨ ਵੀ ਸਦਾ ਸਥਿਰ ਨਹੀਂ ਰਹਿੰਦਾ ਜੇ ਹਿੰਦਾ
ਹੋ ਤਾਂ ਇਹ ਗੈਰ ਕੁਦਰਤੀ ਹੈ, ਗਿਰਾਵਟ ਜਾਂ ਤਬਾਹੀ ਦਾ ਸੂਚਕ ਹੈ। ਨਵੀਆਂ ਚੀਜ਼ਾਂ, ਨਵੇਂ ਦਿਸ਼ਾਂ ਲਈ ਤਾਂਘ ਦੇ ਜਤਨ
ਕਰਨ ਲੱਗਦਾ ਹੈ। ਇਹ ਉਸ ਦੇ ਸੁਚੇਤ ਤੇ
Similar questions
Computer Science,
1 month ago
Social Sciences,
1 month ago
Science,
2 months ago
English,
2 months ago
Chemistry,
9 months ago
Geography,
9 months ago