Economy, asked by rkarni680, 3 days ago

5. ਹੇਠ ਲਿਖੇ ਪੈਰੇ ਵਿਚਲੇ ਗ਼ਲਤ ਸ਼ਬਦ ਜੋੜਾਂ ਨੂੰ ਸੋਧ ਕੇ ਲਿਖੋ :
ਕੁਦਰਤ ਨੇ ਸਾਨੂ ਬੋਹਤ ਬਡਮੁਲੀ ਜਿੰਦਗੀ ਦਿਤੀ ਹੈ ਤੇ
ਨਾਲ ਖਾਨ, ਪੈਹਣ ਤੇ ਹੰਡਾਉਣ ਵਾਲੀਆ ਬੋਹਤ ਸਾਰੀਆਂ
ਨਿਆਮਤਾ ਵੀ ਸਾਦੀ ਝੋਲੀ ਪਾਈਆ ਹਨ। ਇਸ ਦੇ ਬਦਲੇ ਹੋ
ਅਸੀ ਵੀ ਬੋਹਤ ਕੁਜ ਕੁਦਰਤ ਵਾਸਤੇ ਕਰ ਸਕਦੇ ਹਾਂ। ਕੁਦ
ਦੇ ਇਸ ਅਹਿਸਾਣ ਦਾ ਲੇਖਾ-ਜੋਖਾ ਅਸੀ ਸਾਰਾ ਤਾਂ ਨਹੀਂ ਪਰ
ਜੇ ਚਾਹੀਯੇ ਤਾ ਕੁਜ-ਕੁਜ ਮੌੜ ਸਕਦੇ ਹਾਂ। ਆਪਣੀ ਸਫਾਈਂ
ਚਾਰ ਚੁਫੇਰੇ ਦੀ ਸਫਾਈਂ ਤੇ ਕੁਦਰਤ ਦੀ ਸਫਾਈਂ! ਇਸਨੂੰ
ਪਰਦੂਸਨ ਤੋਂ ਬਚਾ ਕੇ ਨਵੀਆ ਪ੍ਰੀਤਾ ਪਾ ਕੇ ਅਸੀਂ ਕੁਦਰਤ
ਦਾ ਕੁਜ ਬਲਾ ਕਰ ਸਕਦੇ ਹਾਂ। ਇਸ ਵਾਸਤੇ ਸਬ ਤੋਂ ਵੱਦਾ
ਉਪਕਾਰ ਜੋ ਮਨੁੱਖ ਕਰ ਸਕਦਾ ਹੈ ਉਹ ਹੈ ਦਰਖਤ, ਬੂਟੇ,

Answers

Answered by sukhpreetsingh7717
0

Answer:

ਬਡਮੁਲੀ, ਦਿਤੀ, ਖਾਨ, ਪੈਹਣ, ਸਾਦੀ, ਕੁਜ, ਕੁਦ,ਅਹਿਸਾਣ, ਚਾਹੀਯੇ, ਕੁਜ-ਕੁਜ, ਮੌੜ, ਸਫਾਈਂ, ਪਰਦੂਸਨ, ਕੁਜ, ਬਲਾ, ਸਬ, ਵੱਦਾ, ਦਰਖਤ,

ਇਹ ਸਾਰੇ ਗਲਤ ਹਨ।

Explanation:

you can mark me as brainliest.

Similar questions