ਪ੍ਰਸ਼ਨ 5. ਅਸ਼ੁੱਧ ਲਹੂ ਦਿਲ ਨੂੰ ਵਾਪਸ
ਲਹੂ ਵਹਿਣੀਆਂ ਦੁਆਰਾ ਆਉਂਦਾ ਹੈ ।
ਪਸ਼ਨ 6,ਹੁ ਦੀ ਸਭ ਤੋਂ ਵੱਡੀ ਧਮਈ ਨੂੰ
ਕਹਿੰਦੇ ਹਨ।
Answers
Answered by
2
Explanation:
ਲਹੂ ਇੱਕ ਸਰੀਰਕ ਤਰਲ (ਦਰਵ ) ਹੈ ਜੋ ਸਰੀਰ ਦੀਆਂ ਰਗਾਂ ਦੇ ਅੰਦਰ ਵੱਖ-ਵੱਖ ਅੰਗਾਂ ਵਿੱਚ ਲਗਾਤਾਰ ਵਗਦਾ ਰਹਿੰਦਾ ਹੈ। ਰਗਾਂ ਵਿੱਚ ਪ੍ਰਵਾਹਿਤ ਹੋਣ ਵਾਲਾ ਇਹ ਗਾੜਾ, ਕੁੱਝ ਚਿਪਚਿਪਾ, ਲਾਲ ਰੰਗ ਦਾ ਪਦਾਰਥ, ਇੱਕ ਜਿੰਦਾ ਊਤਕ ਹੈ। ਇਹ ਪਲਾਜਮਾ ਅਤੇ ਲਹੂ ਕਣਾਂ ਤੋਂ ਮਿਲ ਕੇ ਬਣਦਾ ਹੈ। ਹੁਣ ਤੱਕ ਵਿਗਿਅਾਨ ਖ਼ੂਨ ਨਹੀਂ ਬਣਾ ਸਕੀ।
Answered by
0

Similar questions