English, asked by ysainicom, 8 months ago

5. ਕੁੱਤੇ ਦੀ ਮੌਤ ਮਰਨਾ:
6. ਕੁਫ਼ਰ ਤੋਲਣਾ :
7. ਕੀਤਾ ਜਾਣਨਾ:
muhawre​

Answers

Answered by japjit22
1

Answer:

ਕੁੱਤੇ ਦੀ ਮੌਤ ਮਰਨਾ: ਹਢ ਗੋਡੇ ਰਗ਼ੜ ਕੇ ਮਰਨਾ

ਕੁਫ਼ਰ ਤੋਲਣਾ : ਝੂਠ ਬੋਲਣ

ਕੀਤਾ ਜਾਣਨਾ: ਜਾਂਚ ਪੜਤਾਲ ਕਰਨੀ

Similar questions