5. ਹੇਠਾਂ ਦਿੱਤੇ ਗਏ ਟੇਬਲ ਦੇ ਆਧਾਰ 'ਤੇ ਉੱਤਰ ਦਿਓ: ਕਿਸ ਵਰੇ ਗਰੀਬੀ ਅਨੁਪਾਤ ਸਭ ਤੋਂ ਵੱਧ ਹੈ? Cine your answer according to the table given below. Which year has the highest poverty ratio? ਗਰੀਬੀ ਅਨੁਪਾਤ Poverty ratic ਤ Afoát Urban ਕੁੱਲ ਪੇਂਡੂ Villagers Year Total 1993 50.1 31.8 1994 L1.8 25.7 37.2 1995 25.7 13.7 21.92 1. 1993 2. 1994 3. 1995 4 1933 ਅਤੇ 1994 ਦੋਵਾਂ ਵਿੱਚ Both in 1993 and 1994
Answers
Answer
ਇਸ ’ਚ ਕੋਈ ਦੋ ਰਾਵਾਂ ਨਹੀਂ ਹਨ ਕਿ ਕੋਰੋਨਾ ਮਹਾਮਾਰੀ ਤੋਂ ਪੈਦਾ ਹੋਏ ਹਾਲਾਤ ਨੇ ਸਾਡੀ ਜ਼ਿੰਦਗੀ ਨੂੰ ਕਈ ਰੂਪਾਂ ’ਚ ਪ੍ਰਭਾਵਿਤ ਕੀਤਾ ਹੈ। ਇਸ ਨੂੰ ਹਾਲਾਤ ਦੇ ਕਾਰਨ ਕਹੀਏ ਜਾਂ ਮਜਬੂਰੀ ਵਸ ਕਿ ਅਸੀਂ ਆਪਣੀ ਜ਼ਿੰਦਗੀ ਦੇ ਰਹਿਣ-ਸਹਿਣ ’ਚ ਕਈ ਤਰ੍ਹਾਂ ਦੀਅਾਂ ਤਬਦੀਲੀਅਾਂ ਲਿਆ ਚੁੱਕੇ ਹਾਂ। ਹਾਲਾਂਕਿ ਇਹ ਕਹਿਣਾ ਪੂਰੀ ਤਰ੍ਹਾਂ ਸੱਚ ਨਹੀਂ ਹੋਵੇਗਾ ਕਿ 100 ਫੀਸਦੀ ਲੋਕਾਂ ਦੀ ਜ਼ਿੰਦਗੀ ’ਚ ਤਬਦੀਲੀ ਆਈ ਹੋਵੇਗੀ ਪਰ ਇਸ ’ਚ ਅਤਿਕਥਨੀ ਨਹੀਂ ਕਿ ਸਾਡੇ ’ਚੋਂ ਵਧੇਰੇ ਲੋਕ ਆਪਣੀ ਜ਼ਿੰਦਗੀ ਦੇ ਰਹਿਣ ਸਹਿਣ ਦੇ ਢੰਗ ਨੂੰ ਬਦਲ ਚੁੱਕੇ ਹਨ।
ਪੜ੍ਹਾਈ-ਲਿਖਾਈ, ਦਫਤਰੀ ਕੰਮ, ਘਰ ਦੇ ਕੰਮ, ਖਾਣ-ਪੀਣ, ਖਰਚ ਦੇ ਪੱਧਰ ਆਦਿ ਕਈ ਅਜਿਹੇ ਪਹਿਲੂ ਹਨ ਜਿਨ੍ਹਾਂ ’ਚ ਤਬਦੀਲੀ ਆ ਚੁੱਕੀ ਹੈ ਪਰ ਇਨ੍ਹਾਂ ਸਾਰਿਆਂ ’ਚ ਪਰਿਵਾਰਕ ਖਰਚ ਨੂੰ ਸੰਤੁਲਿਤ ਕਰਨ ਦੀ ਕਵਾਇਦ ਸਭ ਤੋਂ ਅਹਿਮ ਹੈ। ਇਸ ਮਹਾਮਾਰੀ ਦੇ ਕਾਰਨ ਪੈਦਾ ਹੋਈ ਆਰਥਿਕ ਤੰਗੀ ਨੇ ਲੋਕਾਂ ਦੀ ਫਜ਼ੂਲ ਖਰਚੀ ਦੀ ਆਦਤ ’ਤੇ ਬ੍ਰੇਕ ਲਗਾ ਦਿੱਤੀ ਹੈ। ਇੰਨਾ ਹੀ ਨਹੀਂ ਲੋਕ ਹੁਣ ਜ਼ਰੂਰੀ ਖਰਚਿਆਂ ’ਚ ਵੀ ਕਟੌਤੀ ਕਰਦੇ ਦਿਸ ਰਹੇ ਹਨ।
ਦਿਲਚਸਪ ਗੱਲ ਇਹ ਹੈ ਕਿ ਵਿਆਹ–ਸ਼ਾਦੀ ਵਰਗੇ ਪ੍ਰੋਗਰਾਮਾਂ ’ਚ ਵੀ ਲੋਕਾਂ ਦੀ ਸਾਦਗੀ ਦਿਸ ਰਹੀ ਹੈ। ਅਜਿਹੇ ਪ੍ਰੋਗਰਾਮਾਂ ’ਚ ਵਰ-ਕੰਨਿਆ ਧਿਰ ਤੋਂ ਸਿਰਫ ਪਰਿਵਾਰ ਦੇ ਲੋਕ ਸ਼ਾਮਲ ਹੋ ਰਹੇ ਹਨ। ਨਾ ਕੋਈ ਬੈਂਡ, ਨਾ ਕੋਈ ਵਾਜਾ, ਨਾ ਬਾਰਾਤ, ਨਾ ਸੈਂਕੜੇ ਪਕਵਾਨਾਂ ਦੀ ਭਰਮਾਰ , ਵਿਆਹਾਂ ਨੂੰ ਯਾਦਗਾਰ ਬਣਾਉਣ ਲਈ ਬੇਲੋੜੇ ਖਰਚ ਦੀ ਧਾਰਨਾ ’ਤੇ ਰੋਕ ਲੱਗਦੀ ਨਜ਼ਰ ਆ ਰਹੀ ਹੈ।