ਸਾਨੂੰ ਆਪਸ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ 5 LINES IN PUNJABI
Answers
Answered by
2
Answer:
1.ਸਾਨੂੰ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ।
2.ਜੇ ਕਿਸੇ ਨੂੰ ਤੁਹਾਡੀ ਜਰੂਰਤ ਹੋਵੇ ਤਾਂ ਸਾਨੂੰ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ।
3. ਸਾਨੂੰ ਸਭ ਦੀ ਸਹਾਇਤਾ ਕਰਨੀ ਚਾਹੀਦੀ ਹੈ।
4. ਸਾਨੂੰ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ
5. ਸਾਨੂੰ ਸਦਾ ਆਪਣੇ ਮਾਤਾ ਪਿਤਾ ਦੀ ਇਜੱਤ ਕਰਨੀ ਚਾਹੀਦੀ ਹੈ
Similar questions