5. ਜੇ ਤੁਸੀਂ ਗੁਰੂਸ਼ਿਖਰ ਉੱਤੇ ਹੋਵੇ ਤਾਂ ਕਿਹੜੀ ਪਹਾੜੀ ਲੜੀ ਵਿੱਚ ਹੋਵੋਗੇ ?
| punjabi vich dasho
Answers
Answered by
2
Answer:
ਮਾਊਂਟ ਆਬੂ ਅਰਾਵਲੀ ਪਰਬਤ ਲੜੀ ਦਾ ਇੱਕ ਪਹਾੜੀ ਸ਼ਹਿਰ ਹੈ ਜੋ ਭਾਰਤ ਦੇ ਰਾਜਸਥਾਨ ਪ੍ਰਾਂਤ ਦੇ ਸਿਰੋਹੀ ਜਿਲੇ ਵਿੱਚ ਸਥਿਤ ਹੈ। ਅਰਾਵਲੀ ਦੀਆਂ ਪਹਾੜੀਆਂ ਦੀ ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ ਦੇ ਕੋਲ ਵਸੇ ਮਾਊਂਟ ਆਬੂ ਦੀ ਭੂਗੋਲਿਕ ਸਥਿਤੀ ਅਤੇ ਮਾਹੌਲ ਰਾਜਸਥਾਨ ਦੇ ਹੋਰ ਸ਼ਹਿਰਾਂ ਤੋਂ ਭਿੰਨ ਅਤੇ ਸੁੰਦਰ ਹੈ। ਇਹ ਸਥਾਨ ਰਾਜ ਦੇ ਹੋਰ ਹਿੱਸਿਆਂ ਦੀ ਤਰ੍ਹਾਂ ਗਰਮ ਨਹੀਂ ਹੈ। ਮਾਊਂਟ ਆਬੂ ਹਿੰਦੂ ਅਤੇ ਜੈਨ ਧਰਮ ਦਾ ਮੁੱਖ ਤੀਰਥ ਹੈ। ਇੱਥੋਂ ਦੇ ਇਤਿਹਾਸਿਕ ਮੰਦਰ ਅਤੇ ਕੁਦਰਤੀ ਖ਼ੂਬਸੂਰਤੀ ਸੈਲਾਨੀਆਂ ਨੂੰ ਆਪਣੀ ਵੱਲ ਖਿੱਚਦੀਆਂ ਹਨ। ਪਹਿਲਾਂ ਇਹ ਚੌਹਾਨ ਸਾਮਰਾਜ ਦਾ ਹਿੱਸਾ ਸੀ ਜੋ ਬਾਅਦ ਵਿੱਚ ਸਿਰੋਹੀ ਦੇ ਮਹਾਰਾਜੇ ਨੇ ਮਾਊਂਟ ਆਬੂ ਨੂੰ ਰਾਜਪੂਤਾਨਾ ਦੇ ਹੈੱਡਕੁਆਰਟਰ ਲਈ ਅੰਗਰੇਜ਼ਾਂ ਨੂੰ ਲੀਜ ਉੱਤੇ ਦੇ ਦਿੱਤੇ। ਬ੍ਰਿਟਿਸ਼ ਰਾਜ ਦੌਰਾਨ ਮੈਦਾਨੀ ਇਲਾਕਿਆਂ ਦੀ ਗਰਮੀ ਤੋਂ ਬਚਣ ਲਈ ਇਹ ਅੰਗਰੇਜ਼ਾਂ ਦੀ ਪਸੰਦੀਦਾ ਥਾਂ ਸੀ
Similar questions
Chemistry,
2 months ago
English,
2 months ago
Hindi,
2 months ago
Math,
5 months ago
Math,
5 months ago
Social Sciences,
11 months ago
History,
11 months ago
Social Sciences,
11 months ago