5. ਵਾਤਾਵਰਨ ਦੇ ਮੁੱਖ ਅੰਗ ਕਿਹੜੇ ਹਨ ? What are the main components of environment ? पर्यावरण के मुख्य घटक क्या हैं? *
ਅਜੈਵਿਕ ਅੰਗ Abiotic components अजैविक घटक
ਜੈਵਿਕ ਅੰਗ Biotic components जैविक घटक
1 ਅਤੇ 2 ਦੋਵੇਂ Both 1 and 2 दोनों 1 और 2
ਥਲ ਮੰਡਲ Lithosphere स्थल मंडल
6. ਭਾਰਤ ਵਿੱਚ ਉਦਾਰੀਕਰਨ ਅਤੇ ਵਿਸ਼ਵੀਕਰਨ ਕਦੋਂ ਅਪਣਾਇਆ ਗਿਆ? When was Liberalisation and universalisation adopted in India? भारत में उदारीकरण और सार्वभौमिकता को कब अपनाया गया? *
1947
1988
1993
1991
7. ਭੋਪਾਲ ਗੈਸ ਦੁਖਾਂਤ ਨਾਲ ਸਬੰਧਤ ਰਸਾਇਣਕ ਪਦਾਰਥ ਦਾ ਨਾਮ ਮਿਥਾਈਲ ਆਈਸੋ ਸ਼ਾਇਆਨੇਟ ਗੈਸ ਹੈ. The name of the chemical associated with Bhopal Gas tragedy is Methyl isocyanate . भोपाल गैस त्रासदी से जुड़े रसायन का नाम मिथाइल आइसोसाइनेट है। *
ਸਹੀ True सही
ਗਲਤ False गलत
8. 2003 ਤੋਂ ਬਾਅਦ ਦਿੱਲੀ ਵਿੱਚ ਕਿਹੜਾ ਬਾਲਣ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ . Which fuel has been used in Delhi since 2003? 2003 से दिल्ली में किस ईंधन का उपयोग किया गया है? *
LPG
ਸੂਰਜ Sun सूर्य
CNG
ਕੋਈ ਨਹੀਂ None कोई नहीं
9. ਖੇਤੀ ਵਿੱਚ ਬਦਲਾਅ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ? By what name is the change in agriculture known? कृषि में परिवर्तन को किस नाम से जाना जाता है? *
ਕਣਕ ਕ੍ਰਾਂਤੀ Wheat revolution गेहूं क्रांति
ਹਰੀ ਕ੍ਰਾਂਤੀ Green revolution हरित क्रांति
ਨੀਲੀ ਕ੍ਰਾਂਤੀ Blue revolution नीली क्रांति
ਕੋਈ ਨਹੀ None कोई नहीं
10. ਵਿਕਾਸ ਦੇ ਕਾਰਨ ਸੰਸਾਰ ਪੱਧਰ ਤੇ ਖਤਰਨਾਕ ਸੰਕਟ ਦੇ ਰੂਪ ਵਿੱਚ ਕੀ ਉੱਭਰ ਕੇ ਆਇਆ ਹੈ? What has emerged as a dangerous global crisis due to development? क्या विकास के कारण एक खतरनाक वैश्विक संकट के रूप में उभरा है? *
ਨਿਵਾਸ ਸਥਾਨਾਂ ਦਾ ਨਸ਼ਟ ਹੋਣਾ Habitat destruction निवास का विनाश
ਤੇਜ਼ਾਬੀ ਵਰਖਾ Acid Rain अम्लीय वर्षा
ਬੇਰੁਜ਼ਗਾਰੀ unemployment बेरोजगारी
ਗਲੋਬਲ ਵਾਰਮਿੰਗ Global warming वैश्विक तापमान में वृद्धि
11. HIV ਦਾ ਪੂਰਾ ਨਾਮ ਲਿਖੋ .Full form of HIV. HIV का पूरा नाम लिखें *
human immuno definite syndrome
human immuno definite site
human immuno deficiency virus
none of these
12.ਕਿਸ ਸਦੀ ਦੇ ਸ਼ੁਰੂ ਵਿੱਚ ਸੰਸਾਰ ਦੀ ਆਬਾਦੀ ਇੱਕ ਅਰਬ ਸੀ? At the beginning of which century the world population was one billion? किस सदी की शुरुआत में दुनिया की आबादी एक अरब थी? *
ਵੀਹਵੀਂ ਸਦੀ Twentieth Century बीसवीं सदी
ਇੱਕੀਵੀਂ ਸਦੀ Twenty First century इक्कीसवीं सदी
ਉੱਨੀਵੀਂ ਸਦੀ Nineteenth Century उन्नीसवीं सदी
ਸਤਾਰਵੀਂ ਸਦੀ Seventeeth century सत्रहवीं सदी
13.ਉਹ ਪ੍ਰਕਿਰਿਆ ਜਿਸ ਰਾਹੀਂ ਲੋਕਾਂ ਦੀ ਵੱਡੀ ਗਿਣਤੀ ਸ਼ਹਿਰਾਂ ਵਿੱਚ ਪੱਕੇ ਤੌਰ ਤੇ ਵਧ ਜਾਂਦੀ ਹੈ? The process by which a large number of people in cities permanently increase? वह प्रक्रिया जिससे शहरों में स्थायी रूप से बड़ी संख्या में लोग बढ़ते हैं? *
ਉਦਾਰੀਕਰਨ Liberalisation उदारीकरण
ਵਿਸ਼ਵੀਕਰਨ Globalisation वैश्वीकरण
ਸ਼ਹਿਰੀਕਰਨ Urbanisation शहरीकरण
ਕੋਈ ਨਹੀਂ None of these कोई नहीं
14. ਪ੍ਰਸਥਿਤੀ ਵਿਗਿਆਨ ਕੇਂਦਰ ਕਿੱਥੇ ਸਥਿਤ ਹੈ ? Where is the Ecology Center located? पारिस्थितिकी केंद्र कहाँ स्थित है? *
ਅਸਾਮ Assam असम
ਬੰਗਲੌਰ Banglore बंगलोर
ਕਰਨਾਟਕਾ Karnataka कर्णाटक
ਭੋਪਾਲ Bhopal भोपाल
15.ਮਨੁੱਖੀ ਪ੍ਰਦੂਸ਼ਣ ਦੇ ਕੀ ਕਾਰਨ ਹਨ ? What are the causes of human pollution? मानव प्रदूषण के कारण क्या हैं? *
ਸ਼ਹਿਰੀਕਰਨ Urbanisation शहरीकरण
ਉਦਯੋਗੀਕਰਨ Industrialisation उद्योगीकरण
ਢੋਆ ਢੁਆਈ Transportation माल भाड़ा अग्रेषण
ਉਪਰੋਕਤ ਸਾਰੇ All the above उपरोक्त सारे
16. ਵਿਸ਼ਵੀਕਰਨ ਨਾਲ ਸਬੰਧਤ ਸੰਸਥਾ ਕਿਹੜੀ ਹੈ ? What is the organization associated with globalization? वैश्वीकरण से जुड़ा संगठन क्या है? *
a ਵਿਸ਼ਵ ਬੈਂਕ World Bank विश्व बैंक
b ਵਿਸ਼ਵ ਵਪਾਰ ਸੰਗਠਨ World Trade Organisation विश्व व्यापार संगठन
c ਉਪਰੋਕਤ a ਅਤੇ b Both A & B दोनों A और B
d ਅੰਤਰਰਾਸ਼ਟਰੀ ਮੁਦਰਾ ਫੰਡ International Monetary Fund अन्तर्राष्ट्री मुद्रा फण्ड
17. ਕਿਸ ਦੀ ਮਾਤਰਾ ਜ਼ਿਆਦਾ ਹੈ ? Which of the following is present in more amount ? कौन सी राशि अधिक है? *
ਤਾਜ਼ੇ ਪਾਣੀ ਦੀ Fresh Water ताज़ा पानी
ਸਮੁੰਦਰੀ ਪਾਣੀ ਦੀ Sea water समुद्री पानी
ਉਪਰੋਕਤ 1 ਅਤੇ 2 ਦੋਵੇਂ Both 1 & 2 दोनों 1 और 2
ਕੋਈ ਨਹੀਂ None कोई नहीं
18. ਤੇਜ਼ਾਬੀ ਵਰਖਾ ਦਾ ਮੁੱਖ ਕਾਰਨ ਹੈ - Main cause of acid rain is - अम्लीय वर्षा का मुख्य कारण है - *
ਜਲ ਪ੍ਰਦੂਸ਼ਣ Water pollution जल प्रदूषण
ਭੂਮੀ ਪ੍ਰਦੂਸ਼ਣ soil pollution भूमि प्रदूषण
ਹਵਾ ਪ੍ਰਦੂਸ਼ਣ ਦਾ ਜ਼ਿਆਦਾ ਹੋਣਾ increase in air pollution वायु प्रदूषण में बढ़ावा
ਕੋਈ ਨਹੀ none कोई नहीं
19. ਵਸੋਂ ਵਾਧੇ ਲਈ ਕਿਹੜੇ ਕਾਰਕ ਜ਼ਿੰਮੇਵਾਰ ਹੈ ? What factors are responsible for population growth? जनसंख्या वृद्धि के लिए कौन से कारक जिम्मेदार हैं? *
ਆਪਰਵਾਸ Immigration आप्रवासन
ਉਤਪਰਵਾਸ Migration प्रवास
ਮੌਤ ਦਰ Death rate मृत्यु दर
ਕੋਈ ਨਹੀਂ None कोई नहीं
20.ਭਾਰਤ ਵਿੱਚ ਕੋਲੇ ਦੀ ਵੱਧ ਖ਼ਪਤ ਕਿੱਥੇ ਹੁੰਦੀ ਹੈ ? Where is the highest consumption of coal in India? भारत में कोयले की सबसे अधिक खपत कहाँ होती है? *
ਸਾਮਾਨ ਬਣਾਉਣ ਵਿੱਚ In making goods माल बनाने में
ਬਿਜਲੀ ਬਣਾਉਣ ਵਿੱਚ In generating electricity बिजली पैदा करने में
ਚੁੰਬਕ ਬਣਾਉਣ ਵਿੱਚ In making magnets मैग्नेट बनाने में
ਕੋਈ ਨਹੀਂ None कोई नहीं
Answers
Answer:
both biotic and abiotic components
Answers to the questions given are as follows:
5) option D: ਥਲ ਮੰਡਲ Lithosphere स्थल मंडल
6) option D: 1991
7) option A: True
8) option C: CNG
9) option B: ਹਰੀ ਕ੍ਰਾਂਤੀ Green revolution हरित क्रांति
10) option D: ਗਲੋਬਲ ਵਾਰਮਿੰਗ Global warming वैश्विक तापमान में वृद्धि
11) option C: Human Immunodeficiency Virus
12) option C: ਉੱਨੀਵੀਂ ਸਦੀ Nineteenth Century उन्नीसवीं सदी
13) option C: ਸ਼ਹਿਰੀਕਰਨ Urbanisation शहरीकरण
14) option C: ਕਰਨਾਟਕਾ Karnataka कर्णाटक
15) option D: ਉਪਰੋਕਤ ਸਾਰੇ All the above उपरोक्त सारे
16) option B: ਵਿਸ਼ਵ ਵਪਾਰ ਸੰਗਠਨ World Trade Organisation विश्व व्यापार संगठन
17) option B: ਸਮੁੰਦਰੀ ਪਾਣੀ ਦੀ Sea water समुद्री पानी
18) option C: ਹਵਾ ਪ੍ਰਦੂਸ਼ਣ ਦਾ ਜ਼ਿਆਦਾ ਹੋਣਾ increase in air pollution वायु प्रदूषण में बढ़ावा
19) option A: ਆਪਰਵਾਸ Immigration आप्रवासन
20) option B: ਬਿਜਲੀ ਬਣਾਉਣ ਵਿੱਚ In generating electricity बिजली पैदा करने में