Music, asked by bhandalharpreet2, 19 days ago

ਸ਼ਨ-ਤਸਵੀਰਰਚਨਾ ਰਚਨਾ ਕਰੋ। ਹੇਠਾਂ ਦਿੱਤੇ ਚਿੱਤਰ ਨੂੰ ਵੇਖ ਕੇ 50-60 ਸ਼ਬਦਾਂ ਵਿੱਚ ਵਰਨਣ ਕਰੋ ।​

Attachments:

Answers

Answered by jasmat97
0

Answer:

ਇਹ ਤਸਵੀਰ ਇਕ ਸਕੂਲ ਦੀ ਸਵੇਰ ਦੀ ਸਭਾ ਦੀ ਹੈ | ਪ੍ਰਿੰਸੀਪਲ ਮੈਡਮ ਮਾਈਕ ਵਿੱਚ ਕੁਝ ਬੋਲ ਰਹੀ ਹਨ |ਬਹੁਤ ਸਾਰੇ ਬੱਚੇ ਇਸ ਸਭਾ ਵਿੱਚ ਹਾਜ਼ਰ ਹਨ |ਬੱਚੇ ਬਹੁਤ ਖੁਸ਼ ਲਗ ਰਹੇ ਹਨ | ਇਸ ਚਿੱਤਰ ਦਾ ਵਾਤਾਵਰਨ ਆਮ ਸਕੂਲ ਦੇ ਮਾਹੌਲ ਨੂੰ ਦਰਸਾਉਂਦਾ ਹੈ | ਇਹ ਚਿੱਤਰ ਸਾਨੂੰ ਕੋਈ ਸੰਦੇਸ਼ ਨਹੀਂ ਦੇ ਰਿਹਾ |

Similar questions