ਹੇਠ ਦਿੱਤੇ ਚਿੱਤਰ ਨੂੰ ਵੇਖ ਕੇ ਆਪਣੇ ਵਿਚਾਰ 50-60 ਸ਼ਬਦਾਂ ਵਿੱਚ ਲਿਖੋ।
Attachments:
Answers
Answered by
3
ਇਸ ਤਸਵੀਰ ਵਿਚ ਸੜਕ ਬਹੁਤ ਹੀ ਜਾਮ ਦਿਖਾਈ ਦੇ ਰਹੀ ਹੈ।ਬਹੁਤ ਹੀ ਗੱਡੀਆਂ ਟਰੈਫਿਕ ਵਿੱਚ ਫਸੀਆਂ ਹੋਈਆਂ ਹਨ।ਬਹੁਤ ਜ਼ਿਆਦਾ ਲੋਕ ਗੱਡੀਆਂ ਲਵੇ ਖੜ੍ਹੇ ਹੋਏ ਹਨ।ਲੋਕ ਫ਼ੁਟਪਾਥ ਲਵੋ ਲੰਘਣ ਦੀ ਕੋਸ਼ਿਸ਼ ਕਰ ਰਹੇ ਹਨ। ਚਾਰੇ ਪਾਸੇ ਗੱਡੀਆਂ ਦਾ ਘੇਰਾ ਬਣਿਆ ਹੋਇਆ ਹੈ। ਗੱਡੀਆਂ ਕਾਰਨ ਲੋਕ ਬਹੁਤ ਹੀ ਮੁਸੀਬਤ ਵਿਚ ਹਨ। ਕੁਝ ਲੋਕ ਫੁੱਟਪਾਥ ਤੇ ਖੜੇ ਹਨ। ਇਸ ਤਸਵੀਰ ਵਿੱਚ ਸਾਨੂੰ ਇਹ ਦਿਖਾਇਆ ਜਾ ਰਿਹਾ ਹੈ ਕਿ ਇਹ ਲੋਕਾਂ ਦਾ ਕੱਠ ਹੋਣ ਨਾਲ ਬਹੁਤ ਹੀ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਸਾਨੂੰ ਇਸ ਬੀਮਾਰੀ ਨੂੰ ਰੋਕਣਾ ਚਾਹੀਦਾ ਹੈ। ਇਸ ਨਾਲ ਸ਼ੋਰ ਪ੍ਰਦੂਸ਼ਣ ਅਤੇ ਧਰਤੀ ਪ੍ਰਦੂਸ਼ਣ ਹੁੰਦਾ ਹੈ। ਸਾਨੂੰ ਇਸ ਪ੍ਰਦੂਸ਼ਣ ਨੂੰ ਰੋਕਣਾ ਚਾਹੀਦਾ ਹੈ। ਅਸੀਂ ਬਿਮਾਰੀਆਂ ਤੋਂ ਛੁਟਕਾਰਾ ਪ੍ਰਦੂਸ਼ਣ ਨੂੰ ਰੋਕ ਕੇ ਹੀ ਪਾ ਸਕਦੇ ਹਾਂ।
Explanation:
ਉਮੀਦ ਕਿ ਇਹ ਜਵਾਬ ਤੁਹਾਨੂੰ ਪਸੰਦ ਆਏਗਾ। please mark my answer as the brainlist
Similar questions