ਪ੍ਰਸ਼ਨ 52 ਹੇਠ ਦਿੱਤੀ ਵਾਕਾਂ ਵਿਚਾਲੇ ਖਾਲਸੇ ਸਭਾਨ ਸੋਚ ਵਿਚਾਰ ਨਾਲ ਭਰੇ (3)
ਨੂੰ ਲੋਕ ਗੀਤਾਂ ਦੀ ਧਰਤੀ ਕਿਹਾ ਜਾਂਦਾ ਹੈ
2. Hoaneš
ਤੇ ਲੱਗੀ ਸੀ
3 ਮਿਲਖਾ ਸਿੰਘ
ਭੈਣ ਭਰਾ ਸਨ
ਲੋਕ ਗੀਤ ਦੀ ਤਕ ਪਰੀ ਕਰੋ
ਸਹੁਰੇ ਨਹੀਂ ਜਾਣਾ
ਸੱਸ
ਹੈ।
Sਆਈਆਰ ਦਾ ਅਰਥ
6 ਬੇਬੇ ਪਾਸੇ ਨੂੰ ਕਿੰਨੀ ਵਾਰ ਤਾਂ
ਦੀ ।
Answers
Answered by
1
Answer:
ਮਿਲਖਾ ਸਿੰਘ (ਜਨਮ 17 ਅਕਤੂਬਰ 1935) ਜੋ ਕੇ ਉਡਣਾ ਸਿੱਖ (ਫਲਾਇੰਗ ਸਿੱਖ) ਕਰ ਕੇ ਵੀ ਜਾਣੇ ਜਾਂਦੇ ਹਨ, ਇੱਕ ਭਾਰਤੀ ਦੌੜਾਕ ਹਨ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ।[1] 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਕਾਮਨਵੈਲਥ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦੇ ਅਜਿਹੇ ਇੱਕਲੇ ਅਥਲੀਟ ਸਨ ਜਿਹਨਾਂ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ "ਪਦਮ ਸ੍ਰੀ" ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ।
Similar questions
Political Science,
3 months ago
Geography,
3 months ago
English,
7 months ago
Science,
1 year ago
Biology,
1 year ago