India Languages, asked by rajpreetb164, 9 months ago

ਹੇਠ ਦ ਿੱਤੇ ਪੈਰ੍ਹੇ ਨ ੂੰ ਪੜ੍ਹ ਕੇ ਪਰਸ਼ਨ ਾਂ ੇ ਉਿੱਤਰ੍ ਦ ਓ: 5m

ਸਿੱਚ ਦ ਿੱਤਰ੍ ਇਿੱਕ ਦਸਿੱਦਿਅਕ ੀ ਤਰ੍ਹ ਾਂ ਹ ੂੰ ਹੈ।ਦਿਸ ਪਰਕ ਰ੍ ਦਸਿੱਦਿਅਕ ਆਪਣੇ ਦਿਦ ਆਰ੍ਥੀ ਸਹੀ ਰ੍ਗ ਰ੍ਸ਼ਨ ਕਰ੍ ਹੈ, ਉਸੇ

ਪਰਕ ਰ੍ ਇਿੱਕ ਸਿੱਚ ਦ ਿੱਤਰ੍ ਆਪਣੇ ਦ ਿੱਤਰ੍ ਨ ੂੰ ਪ ਪ ੇ ਟੋਏ ਦਿਿੱਚ ਦ ਿੱਗਣ ਤੋਂ ਬਚ ਉ ਾਂ ਹੈ। ਨ ਿੱ ਿੀ ਿੀਿਨ ਕ ਫ਼ੀ ਰ੍ਹਿੱਸਪ ਰ੍ਨ ਹੈ।ਕ ੇ-

ਕ ੇ ਿੀਿਨ ਦਿਿੱਚ ਅਦਿਹੇ ੌਕੇ ਪੈ ਹੋ ਿ ਾਂ ੇ ਹਨ ਿ ੋਂ ਨ ਿੱ ਿ ੀ ਬ ਿੱਧੀ ਨਸ਼ਟ ਹੋ ਿ ਾਂ ੀ ਹੈ, ਉਸ ਨ ਤੀਬਰ੍ ਗਤੀ ਨ ਲ ਪ ਪ ਿਿੱਲ

ੌੜ੍ ਹੈ।ਅਦਿਹੇ ਸ ੇਂ ਦ ਿੱਤਰ੍ ੇ ਉਪ ੇਸ਼ ਹੀ ਦਿਆ ਕਦਲਆਣਕ ਰ੍ੀ ਦਸਿੱਧ ਹ ੂੰ ੇ ਹਨ।ਦ ਿੱਤਰ੍ ੇ ਉਪ ੇਸ਼ ਦਿੂੰਨ ਪਰਭ ਿ ਦ ਲ

ਉਿੱਤੇ ਪੈਂ ਹੈ, ਓਨ ਦਕਸੇ ਨਹੀ ਾਂਪੈਂ ।

1.ਉਪਰੋਕਤ ਪੈਰਹੇਦਾ ਢ ੁੱਕਵਾਾਂਸਿਰਲੇਖ ਸਲਖੋ।

2.ਸਵਸਦਆਰਥੀ ਦਾ ਿਹੀ ਮਾਰਗ ਦਰਸ਼ਨ ਕੌਣ ਕਰਦਾ ਹੈ?

3.ਸਮੁੱਤਰ ਦਾ ਉਪਦੇਸ਼ ਕਦੋਂਕਸਲਆਣਕਾਰੀ ਹ ੁੰਦਾ ਹੈ?

4.ਸਕਿ ਦੇਉਪਦੇਸ਼ ਦਾ ਪਰਭਾਵ ਸਦਲ ਉੁੱਤੇਪੈਂਦਾ ਹੈ?

5. ਮਨ ੁੱ ਖ ਦੀ ----------ਨਸ਼ਟ ਹੋਜਾਾਂਦੀ ਹੈ।​​

Answers

Answered by Dhiksha810
0

Answer:

ਰੱਖੜੀ ਦੀ ਮਹੱਤਤਾ

ਭੈਣ-ਭਰਾ ਦੇ ਰਿਸ਼ਤੇ ਨੂੰ ਦੁਨੀਆਂ ਦੇ ਹਰੇਕ ਕੋਨੇ 'ਚ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਜਦੋਂ ਇਸ ਰਿਸ਼ਤੇ ਬਾਰੇ ਭਾਰਤੀ ਸਮਾਜ 'ਚ ਝਾਤੀ ਮਾਰਦੇ ਹਾਂ ਤਾਂ ਇਸਦੀ ਮਹੱਤਤਾ ਨਿਵੇਕਲੀ ਹੀ ਨਜ਼ਰ ਆਉਂਦੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਇੱਕ ਤਿਉਹਾਰ ਦਾ ਨਾਂ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਭਾਸ਼ਾ 'ਚ 'ਰੱਖੜੀ' ਦਾ ਤਿਉਹਾਰ ਅਤੇ ਹਿੰਦੀ ਭਾਸ਼ਾ 'ਚ 'ਰਕਸ਼ਾ ਬੰਧਨ' ਕਿਹਾ ਜਾਂਦਾ ਹੈ। ਇਹ ਉਤਰੀ, ਪੱਛਮੀ ਤੇ ਕੇਂਦਰੀ ਭਾਰਤ ਅਤੇ ਨੇਪਾਲ ਦਾ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਸਾਉਣ ਜਾਂ ਸਾਵਨ ਮਹੀਨੇ ਦੇ ਆਖ਼ਰੀ ਦਿਨ ਪੁੰਨਿਆਂ ਜਾਂ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ 'ਚ ਆਉਂਦਾ ਹੈ।

ਕਿਵੇਂ ਮਨਾਇਆ ਜਾਂਦਾ ਹੈ ਇਹ ਤਿਉਹਾਰ?

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਤੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਰੱਖੜੀ ਦਾ ਪਵਿੱਤਰ ਦਿਨ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਕੱਚੇ ਧਾਗੇ ਦੀ ਪੱਕੀ ਡੋਰ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹਦੀਆਂ ਹਨ ਤੇ ਆਪਣੇ ਭਰਾਵਾਂ ਦੀ ਲੰਮੀ ਉਮਰ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦੀਆਂ ਹਨ। ਭਰਾ ਵੀ ਸਾਰੀ ਉਮਰ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦੇ ਹਨ। ਰੱਖੜੀ ਬੰਨ੍ਹਣ ਤੋਂ ਬਾਅਦ ਭੈਣ ਆਪਣੇ ਭਰਾ ਦਾ ਮੂੰਹ ਮਿੱਠਾ ਕਰਵਾਉਂਦੀ ਹੈ ਤੇ ਭਰਾ ਉਸ ਨੂੰ ਨਕਦੀ ਜਾਂ ਤੋਹਫ਼ੇ ਆਦਿ ਦਿੰਦਾ ਹੈ। ਬਦਲਦੇ ਜ਼ਮਾਨੇ ਤੇ ਵੱਧਦੇ ਫੈਸ਼ਨ ਨੇ ਹੁਣ ਰੇਸ਼ਮੀ ਧਾਗੇ ਦੀ ਥਾਂ ਫੈਂਸੀ ਰੱਖੜੀਆਂ ਨੇ ਲੈ ਲਈ ਹੈ। ਅੱਜ ਭੈਣਾਂ ਆਪਣੇ ਭਰਾਵਾਂ ਲਈ ਸੋਨੇ, ਚਾਂਦੀ ਦੀਆਂ ਰੱਖੜੀਆਂ ਖ਼ਰੀਦਦੀਆਂ ਹਨ। ਭੈਣਾਂ ਦੇ ਜੀਵਨ 'ਚ ਇਸ ਦਿਨ ਦੀ ਬਹੁਤ ਮਹੱਤਤਾ ਹੈ। ਪੂਰੇ ਭਾਰਤ 'ਚ ਇਸ ਦਿਨ ਨੂੰ ਖ਼ੁਸ਼ੀਆਂ ਨਾਲ ਮਨਾਇਆ ਜਾਂਦਾ ਹੈ।

ਰੱਖੜੀ 'ਤੇ ਪਈ 'ਕੋਰੋਨਾ' ਦੀ ਮਾਰ

ਇਸ ਵਾਰ ਰੱਖੜੀ ਦੇ ਤਿਓਹਾਰ 'ਤੇ ਕੋਰੋਨਾ ਮਹਾਮਾਰੀ ਦੀ ਮਾਰ ਪਈ ਹੈ, ਜਿਸ ਕਾਰਨ ਰੱਖੜੀ ਦੀਆਂ ਦੁਕਾਨਾਂ 'ਤੇ ਬਹੁਤੀ ਰੌਣਕ ਦਿਖਾਈ ਨਹੀਂ ਦਿੱਤੀ। ਉੱਥੇ ਹੀ ਖਰੀਦਦਾਰ ਨਾ ਹੋਣ ਕਾਰਨ ਦੁਕਾਨਦਾਰਾਂ ਦੇ ਚਿਹਰੇ ਵੀ ਮਾਯੂਸ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਤਾਲਾਬੰਦੀ ਕਰਕੇ ਲੋਕਾਂ ਦੀਆਂ ਜੇਬਾਂ ਸੁੰਨੀਆਂ ਹਨ ਤੇ ਅਜਿਹੇ 'ਚ ਮਹਿੰਗੀਆਂ ਰੱਖੜੀਆਂ ਦੀ ਖ਼ਰੀਦਦਾਰੀ ਬੀਬੀਆਂ ਵੱਲੋਂ ਘੱਟ ਕੀਤੀ ਜਾ ਰਹੀ ਹੈ, ਜਦੋਂ ਕਿ ਸਾਧਾਰਨ ਧਾਗਿਆਂ ਦੀਆਂ ਰੱਖੜੀਆਂ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਕੋਵਿਡ-19 ਦੇ ਨਿਯਮ ਸਮਾਜਿਕ ਦੂਰੀ ਕਰਕੇ ਵੀ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਸਹਿਣਾ ਪੈ ਰਿਹਾ ਹੈ, ਕਿਉਂਕਿ ਦੁਕਾਨ ਅੰਦਰ ਗਾਹਕਾਂ ਦੀ ਮੌਜੂਦਗੀ ਕਰਕੇ ਬਾਹਰੋਂ ਆਉਣ ਵਾਲੇ ਗਾਹਕ ਅੰਦਰ ਆਉਣ ਤੋਂ ਇਨਕਾਰੀ ਕਰ ਜਾਂਦੇ ਹਨ, ਜਿਸ ਕਰਕੇ ਇਸ ਵਾਰ ਦੀ ਰੱਖੜੀ ਦੇ ਤਿਉਹਾਰ 'ਤੇ ਮੰਦੀ ਦਿਸਣ ਦੇ ਆਸਾਰ ਨਜ਼ਰ ਆ ਰਹੇ ਹਨ।

ਸਸਤੀਆਂ ਰੱਖੜੀਆਂ ਦੀ ਵਿਕਰੀ ਜ਼ਿਆਦਾ, ਮਿਠਾਈਆਂ ਦੀ ਖ਼ਰੀਦੋ-ਫਰੋਖ਼ਤ ਵੀ ਜਾਰੀ

ਤਾਲਾਬੰਦੀ ਕਰਕੇ ਰੋਜ਼ਗਾਰ ਠੱਪ ਹੋਣ ਕਰਕੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ 'ਚ ਇਸ ਵਾਰ ਰੱਖੜੀ ਪ੍ਰਤੀ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਬੀਬੀਆਂ ਸਾਧਾਰਨ ਰੱਖੜੀਆਂ ਨੂੰ ਜ਼ਿਆਦਾ ਖ਼ਰੀਦਣ ਲਈ ਤਰਜ਼ੀਹ ਦੇ ਰਹੀਆਂ ਹਨ, ਜਦੋਂ ਕਿ ਮਹਿੰਗੀਆਂ ਰੱਖੜੀਆਂ ਦੀ ਵਿਕਰੀ ਬਹੁਤ ਘੱਟ ਹੈ। 

Similar questions