Social Sciences, asked by vansh8151, 3 months ago

6. ਗੌਤਮ ਨੇ ਆਪਣੇ ਦੋਸਤ ਯੋਗੇਸ਼ ਨੂੰ ਆਪਣਾ ਖੇਤ
ਵਿਖਾਉਂਦਿਆਂ ਦੱਸਿਆ ਕਿ ਇਸ ਭੂਮੀ ਤੇ ਖੇਤੀ ਤਾਂ ਕੀਤੀ ਜਾ
ਸਕਦੀ ਹੈ ਪਰੰਤੂ ਇਸ ਨੂੰ 1 ਤੋਂ 5 ਸਾਲ ਦੇ ਲੰਬੇ ਸਮੇਂ ਤੱਕ
ਖਾਲੀ ਛੱਡ ਦਿੱਤਾ ਜਾਂਦਾ ਹੈ ਤਾਂ ਕਿ ਇਹ ਭੂਮੀ ਆਪਣੀ
ਗੁਆਚੀ ਹੋਈ ਸ਼ਕਤੀ ਦੁਬਾਰਾ ਗ੍ਰਹਿਣ ਕਰ ਸਕੇ। ਗੌਤਮ
ਕੋਲ ਕਿਸ ਤਰ੍ਹਾਂ ਦੀ ਭੂਮੀ ਹੈ? *
0 ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ
0 ਬਿਜਾਈ ਹੇਠ ਭੂਮੀ
0 ਖੇਤੀ ਯੋਗ ਪਰੰਤੂ ਵਿਅਰਥ ਭੂਮੀ
0 ਚਾਰਗਾਹਾਂ ਹੇਠ ਭੂਮੀ​

Answers

Answered by pihu892
4

Answer:

0 ਖੇਤੀ ਯੋਗ ਪਰੰਤੂ ਵਿਅਰਥ ਭੂਮੀ

︎︎︎︎

︎︎︎

︎︎

︎︎︎︎︎

︎︎︎︎︎︎

Similar questions