Physics, asked by daljitjaan1999, 6 months ago

6. ਉੱਨੀਵੀਂ ਸਦੀ ਦੇ ਅਖੀਰ ਤੱਕ ਸਰੀਰਿਕ ਸਿੱਖਿਆ ਲਈ ਕਿਹੜੇ ਸ਼ਬਦ ਦੀ ਵਰਤੋਂ ਹੁੰਦੀ ਸੀ ?​

Answers

Answered by ItzAwesomeGirl
6

Answer:

ਸਕੂਲ ਸ਼ਬਦ ਯੂਨਾਨੀ ਸ਼ਬਦ σχολή (ਸਕੋਲਜ਼) ਤੋਂ ਲਿਆ ਗਿਆ ਹੈ, ਜਿਸ ਦਾ ਮੂਲ ਅਰਥ ਹੈ " ਵਿਸ਼ਰਾਮ, ਵਿਹਲ, ਫ਼ੁਰਸਤ, ਛੁੱਟੀ; ਖ਼ਾਲੀ ਸਮਾਂ" ਅਤੇ "ਜਿਸ ਵਿੱਚ ਉਹ ਸਮਾਂ ਰੱਖਿਆ ਗਿਆ ਹੈ ਜਦੋਂ ਵਿਹਲ, ਫ਼ੁਰਸਤ, ਖ਼ਾਲੀ ਸਮਾਂ ਹੁੰਦਾ ਹੈ", ਪਰ ਬਾਅਦ ਵਿੱਚ ਇਸ ਨੂੰ "ਇੱਕ ਸਮੂਹ ਜਿਸ ਨੂੰ ਭਾਸ਼ਣ ਦਿੱਤਾ ਗਿਆ ਹੋਵੇ, ਸਕੂਲ" ਲਈ ਵਰਤਿਆ ਜਾਣ ਲੱਗਾ।

Similar questions