Social Sciences, asked by jask30532, 8 months ago

6. ਸ਼੍ਰੀ ਗੁਰੂ ਅਮਰਦਾਸ ਜੀ ਦੀ ਅਧਿਆਤਮਿਕ ਮਹਾਨਤਾ ਨੂੰ ਮੁੱਖ ਰੱਖਦਿਆਂ ਦਰਸ਼ਨਾਂ ਵਾਸਤੇ ਚਿਤੌੜ੍ਹਗੜ ਦੀ ਜਿੱਤ ਤੋਂ ਬਾਅਦ ਉਹ ਗੋਇੰਦਵਾਲ ਪੁੱਜਾ। ਪੰਗਤ ਵਿੱਚ ਬੈਠਕੇ ਲੰਗਰ ਛੱਕਿਆ। ਗੁਰੂ ਜੀ ਦੇ ਕਹਿਣ ਤੇ ਯਾਤਰੀਆਂ ਦਾ ਯਾਤਰਾ ਕਰ ਮੁਆਫ ਕਰ ਦਿੱਤਾ ਸੀ। ਬੱਚਿਓ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਅਤੇ ਯਾਤਰਾ ਕਰ ਮੁਆਫ਼ ਕਰਨ ਵਾਲੇ ਬਾਦਸ਼ਾਹ ਦਾ ਨਾਂ ਦੱਸੋ । After the conquest of Chittorgarh, he reached Goindval to pay homage to Shri Guru Amar Das Ji with spiritual greatness in mind. He had langar in the pangat. At the request of Guru ji, the pilgrimage tax was forgiven. Children, Name the king who sat in the pangat, had langar and abolished pilgrimage tax. ​

Answers

Answered by singhamit2005
7

Answer:

Badshah Akbar

Explanation:

This is right answer

Similar questions