Science, asked by sunilverma14980, 7 months ago

6. ਕਾਜਲ ਅਤੇ ਮੀਰਾ ਨੇ ਪਪੀਤੇ ਦੇ ਕੁਝ ਫੁੱਲ ਵੇ ਅਤੇ
ਬੜੇ ਹੈਰਾਨ ਹੋਏ ਕਿਉਂਕਿ ਉਹਨਾਂ ਵਿੱਚ ਜਾਂ ਤਾਂ ਪੰਕੇਸਰ
ਸੀ ਜਾਂ ਇਸਤਰੀ ਕੇਸਰ ਮੌਜੂਦ ਸਨ। ਅਜਿਹੇ ਫੁੱਲ
ਜਿਹਨਾਂ ਵਿਚ ਸਿਰਫ ਪੁੰਕੇਸਰ ਜਾਂ ਇਸਤਰੀ ਕੇਸਰ
ਮੌਜੂਦ ਹੋਣ ਨੂੰ afje Jo Kajal and
Meera saw some papaya flowers and
were surprised because they had
either stamens or pistils. Flowers that
contain only stamens or pistils are
called काजल और मीरा ने पपीते के कुछ
फूलों को देखा और वे आश्चर्यचकित रह गए
क्योंकि इसमें यां तो पुंकेसर थे या स्त्रीकेसर थे।
ऐसे फूल जिनमें केवल पुंकेसर या स्त्रीकेसर होते
हैं, उन्हें
कहा जाता है।​

Answers

Answered by Anonymous
5

Answer:

ਪਪੀਤਾ ਇਕ ਅਜਿਹਾ ਫਲ ਹੈ, ਜੋ ਹਰ ਥਾਂ 'ਤੇ ਆਸਾਨੀ ਨਾਲ ਮਿਲਣ ਜਾਂਦਾ ਹੈ। ਪਪੀਤਾ ਆਪਣੇ ਅੰਦਰ ਗੁਣਾਂ ਦਾ ਭੰਡਾਰ ਸਮੋਈ ਬੈਠਾ ਹੈ। ਪਪੀਤਾ 'ਚ ਵਿਟਾਮਿਨ-ਸੀ ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ-ਬੀ ਅਤੇ ਬੀ-2 ਵੀ ਪਾਇਆ ਜਾਂਦਾ ਹੈ। ਪਪੀਤੇ 'ਚ ਪਾਇਆ ਜਾਣ ਵਾਲਾ 'ਪਪੇਇਨ' ਨਾਂ ਦਾ ਤੱਤ ਭੋਜਨ ਨੂੰ ਸਹੀਂ ਢੰਗ ਨਾਲ ਪਚਾਉਣ 'ਚ ਮਦਦ ਕਰਦਾ ਹੈ, ਜਿਸ ਨਾਲ ਭੋਜਨ ਪ੍ਰਤੀ ਰੁਚੀ ਪੈਦਾ ਹੁੰਦੀ ਹੈ। ਕਈ ਵਾਰ ਡਾਕਟਰ ਵੀ ਪਪੀਤਾ ਖਾਣ ਦੀ ਸਲਾਹ ਦਿੰਦੇ ਹਨ, ਕਿਉਂਕਿ ਇਸ ਨਾਲ ਕਈ ਬੀਮਾਰੀਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਪਪੀਤੇ 'ਚ ਵਿਟਾਮਿਨ-ਏ ਦੀ ਮਾਤਰਾ ਹੋਣ ਕਾਰਨ ਇਹ ਅੱਖਾਂ ਲਈ ਫਾਇਦੇਮੰਦ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ।

@MrMaGiciaN ❤️

Similar questions