6. ਹੇਠ ਲਿਖੇ ਕਾਵਿ-ਟੋਟਿਆਂ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ:-
(ਉ) ਪਾਣੀ ਵਗਦੇ ਹੀ ਰਹਿਣ,
ਕਿ ਵਗਦੇ ਸੁੰਹਦੇ ਨੇ,
ਖੜੋਂਦੇ ਬੁਸਦੇ ਨੇ,
ਕਿ ਪਾਣੀ ਵਗਦੇ ਹੀ ਰਹਿਣ।
Answers
Answered by
7
ਪਾਣੀ ਵਗਦੇ ਹੀ ਰਹਿਣ
= ਇਹ ਕਾਵਿ ਸੰਗ੍ਰਹਿ ਦਸਵੀਂ ਜਮਾਤ ਦੀ ਲਾਜਮੀ ਪੁਸਤਕ ਵਿਚ ਦਰਜ ਹੈਂ। ਇਸ ਵਿਚ ਕਵੀ ਇਹ ਕਹਿਣਾ ਚਾਹੁੰਦਾ ਹੈ ਕਿ ਪਾਣੀ ਵਗਦੇ ਹੀ ਸੋਹਨੇ ਲਗਦੇ ਹਨ। ਕਿਉਂਕਿ ਜੇਕਰ ਪਾਣੀ ਖੜ੍ਹ ਜਾਵੇ ਤਾਂ ਉਸ ਵਿੱਚ ਗੰਦਗੀ ਫੈਲ ਜਾਂਦੀ ਹੈਂ।ਇਸ ਤਰਾ ਹੀ ਸਾਡੀ ਜਿੰਦਗੀ ਵੀ ਹੁੰਦੀ ਹੈਂ। ਸਾਡੀਆਂ ਰੂਹਾਂ ਖਿੜਿਆ ਹੀ ਚੰਗੀਆ ਲਗਦੀਆਂ ਹਨ। ਸਾਡਾ ਜੀਵਨ ਹਮੇਸ਼ਾ ਚਲਦਾ ਹੀ ਰਹਿਣਾ ਚਾਹੀਦਾ ਹੈ.....
HOPE this helpful mark as brainliest
Similar questions