India Languages, asked by harjot799id3b2, 2 months ago

6. ਵਹਿਮੀ ਤਾਇਆ ਲੇਖ ਦਾ ਮੁੱਖ ਪਾਤਰ ਕੋਣ ਹੈ ? ਉਸ ਬਾਰੇ ਆਪਣੇ ਵਿਚਾਰ ਪੇਸ਼ ਕਰੋ ?​

Answers

Answered by harmanpreetkaur1144
1

Answer:

ਤਾਇਆ ਮਨਸਾ ਰਾਮ ਵਹਿਮੀ ਤਾਇਆ ਲੇਖ ਦਾ ਮੁੱਖ ਪਾਤਰ ਹੈ । ਤਾਇਆ ਮਨਸਾ ਰਾਮ ਨੂੰ ਹਮੇਸ਼ਾ ਕੋਈ ਨਾ ਕੋਈ ਵਹਿਮ ਚਿੰਬੜੇ ਰਹਿੰਦੇ ਸਨ ।

Similar questions