ਪ੍ਰਸ਼ਨ 6 ਅਣਡਿੱਠਾ ਪੈਰਾ (5)
ਟਾਲਸਟਾਏ ਦੀ ਆਤਮਾਂ ਵਿੱਚ ਧਰਮ ਦਾ ਵਾਸਾ ਸੀ । ਪਰ ਧਰਮ ਉਨ੍ਹਾਂ ਦੇ ਨਾਂਅ
ਉਪਰ ਹੋਣ ਵਾਲੇ ਪਖੰਡਾਂ ਨਾਲ ਨਫ਼ਰਤ ਸੀ ।ਟਾਲਸਟਾਏ ਨੇ ਚਰਚ ਦਾ ਵਿਰੋਧ ਕੀਤਾ। ਧਰਮ ਦੇ
ਠੇਕੇਦਾਰਾਂ ਨੇ ਉਸ ਨੂੰ ਚਰਚ ਤੋਂ ਛੇਕ ਦਿੱਤਾ। ਪਰ ਟਾਲਸਟਾਏ ਨੂੰ ਕੀ ਪ੍ਰਵਾਹ ਸੀ। ਉਹ ਤਾਂ ਪਖੰਡ
ਦਾ ਵਿਰੋਧੀ ਸੀ।ਈਸ਼ਾ ਤੇ ਈਸਾਈਅਤ ਪ੍ਰਤੀ ਉਨ੍ਹਾਂ ਬੜੀ ਸ਼ਰਧਾ ਸੀ। ਟਾਲਸਟਾਏ ਨੇ ਹਿੰਦੂ ਧਰਮ,
ਬੁੱਧ ਧਰਮ ਅਤੇ ਕਨਫਿਊਸ਼ਸ ਧਰਮ ਦਾ ਅਧਿਅਨ ਕੀਤਾ।ਅਨੇਕਾਂ ਧਰਮਾਂ ਦਾ ਅਧਿਐਨ ਕਰਨ ਤੋਂ
ਬਾਅਦ ਉਹਨਾਂ ਨੇ ਸਿੱਟਾ ਕੱਢਿਆ ਕਿ ਸਾਰੇ ਧਰਮਾਂ ਦੀ ਆਤਮਾ ਇੱਕ ਹੈ। ਮੂਲ ਸਿਧਾਂਤ ਸਾਂਝੇ
ਹਨ, ਕਿਸੇ ਨਾਲ ਵੈਰ ਭਾਵ ਨਾ ਰੱਖੋ, ਹਿੰਸਾ ਨਾ ਕਰੋ, ਆਪਣੀਆਂ ਇੱਛਾਵਾਂ ਨੂੰ ਬਹੁਤ ਨਾ ਵਧਾਓ,
ਪ੍ਰਾਣੀ ਮਾਤਰ ਦੀ ਸੇਵਾ ਕਰੋ। ਸਭ ਧਰਮ ਇੱਕ ਈਸ਼ਵਰ ਉਪਰ ਹੀ ਵਿਸ਼ਵਾਸ਼ ਰੱਖਦੇ ਹਨ। ਅਲਪ
ਆਹਾਰ, ਟਾਲਸਟਾਏ ਨੂੰ ਚੰਗਾ ਲਗਦਾ ਸੀ। ਇਸ ਤਰ੍ਹਾਂ ਮਨ ਸ਼ੁੱਧ ਰਹਿੰਦਾ ਹੈ। ਸਮਾਜ ਵਿਚ ਊਚ-
ਨੀਚ ਦੀ ਪ੍ਰਚਲਿਤ ਭਾਵਨਾ ਦਾ ਉਹਨਾ ਸਦਾ ਵਿਰੋਧ ਕੀਤਾ।
n
ਪ੍ਰਸ਼ਨ 1 ਸਭ ਧਰਮ ਕਿਸ ਉਪਰ ਵਿਸ਼ਵਾਸ਼ ਰੱਖਦੇ ਹਨ ?
ਪ੍ਰਸ਼ਨ 2 ਟਾਲਸਟਾਏ ਦੇ ਆਹਾਰ ਬਾਰੇ ਕੀ ਵਿਚਾਰ ਸਨ?
ਪ੍ਰਸ਼ਨ 3 ਸਾਰੇ ਧਰਮਾਂ ਦੇ ਸਿਧਾਂਤ ਕੀ ਕਹਿੰਦੇ ਹਨ?
ਪ੍ਰਸ਼ਨ 4 ਚੱਜ ਨਾਲ ਟਾਲਸਟਾਏ ਦੇ ਕਿਹੋ ਜਿਹੇ ਸਬੰਧ ਸਨ?
ਪ੍ਰਸ਼ਨ 5 ਪੈਰੇ ਦਾ ਢੁੱਕਵਾਂ ਸਿਰਲੇਖ ਲਿਖੋ ।
Attachments:
Answers
Answered by
1
Answer:
The acute angle between the line having slope 3 and -2 is
Explanation:
Answered by
2
Answer:
di aap bhut acchi so...thankuuuuuu so much
Similar questions