Hindi, asked by mohitgharu77, 10 months ago

(6) ਜੁਗਲ ਪ੍ਰਸਾਦ ਦੀ ਕਿੰਨੇ ਰੁਪਏ ਤਨਖ਼ਾਹ ਵਧੀ ਸੀ ?
(ਉ) ਪੰਜ ਰੁਪਏ (ਅ) ਛੇ ਰੁਪਏ
(ਇ) ਸੱਤ ਰੁਪਏ
(ਸ) ਅੱਠ ਰੁਪਏ
9then class

Answers

Answered by 12345gurkiratkaur
5

Answer:

5 rupees

Explanation:

I hope it is helpful to you

Answered by aroranishant799
1

Answer:

ਜੁਗਲ ਪ੍ਰਸਾਦ ਦੀ ਪੰਜ ਰੁਪਏ ਤਨਖ਼ਾਹ ਵਧੀ ਸੀ|

(ਉ) ਪੰਜ ਰੁਪਏ

Explanation:

ਜਦੋ ਜੁਗਲ ਪ੍ਰਸਾਦ ਦੀ ਤਨਖਾਹ ਪੰਜ ਰੁਪਏ ਵਧੀ, ਤਾਂ ਉਸ ਨੇ ਆਪਣੇ ਛੋਟੇ ਲੜਕੇ ਜੋਤੀ ਨੂੰ ਮੁੜ ਤੋਂ ਅੰਗਰੇਜੀ ਸਕੂਲ ਵਿਚ ਦਾਖਿਲਾ ਕਰਾ ਦਿੱਤਾ | ਉਹ ਚਾਹੁੰਦਾ ਸੀ ਕੇ ਉਸਦਾ ਪੁੱਤਰ ਅੰਗਰੇਜ਼ੀ ਸਕੂਲ ਵਿੱਚ ਪੜ੍ਹ ਕੇ ਇੱਕ ਵੱਡਾ ਅਫ਼ਸਰ ਬਣੇ| ਜੋਤੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ | ਉਹ ਜਮਾਤ ਵਿੱਚ ਸਾਰੇ ਬੱਚਿਆਂ ਨਾਲੋਂ ਅੱਗੇ ਸੀ| ਸਕੂਲ ਦੇ ਪ੍ਰਿੰਸੀਪਲ ਨੇ ਵੀ ਜੁਗਲ ਪ੍ਰਸਾਦ ਨੂੰ ਵਧਾਈ ਦਿਤੀ ਕੇ ਉਸਦਾ ਪੁੱਤਰ ਬਹੁਤ ਕਾਬਿਲ ਤੇ ਲਾਇਕ ਹੈ |

Similar questions