CBSE BOARD X, asked by sharmamonika18388, 2 months ago

7 ਮੁਹਾਵਰੇ ਦਾ ਸਹੀ ਅਰਥ ਲਿਖੋ ।
ਇਕ ਅੱਖ ਨਾਲ ਦੇਖਣਾ
2) ਉੱਲੂ ਬਣਾਉਣਾ
3) ਬਾਂਹ ਫੜਨੀ
4) ਉਸਤਾਦੀ ਕਰਨੀ​

Answers

Answered by navreetpannu124
2

Answer:

1. ਸਭ ਨੂੰ ਬਰਾਬਰ ਸਮਝਣਾ

2.ਮੂਰਖ ਬਣਾਉਣਾ

3.ਮਦਦ ਕਰਨੀ

4. ਚਲਾਕੀ ਕਰਨੀ

Similar questions