India Languages, asked by vishalbeddi744, 3 months ago

7. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਦੋ ਦੇ ਅਰਥ ਦੱਸ ਕੇ ਵਾਕ ਬਣਾਓ -
ਉੱਚਾ ਨੀਵਾਂ ਬੋਲਣਾ, ਅਕਲ ਦਾ ਵੈਰੀ, ਇੱਕ ਮੁੱਠ ਹੋਣਾ, ਸਰ ਕਰਨਾ​

Answers

Answered by narularajesh883
3

Answer:

1 (ਉੱਚਾ ਨੀਵਾਂ ਬੋਲਣਾ)=( ਨਿਰਾਦਰ ਕਰਨਾ), ਸਾਨੂੰ ਕਦੇ ਵੀ ਕਿਸੇ ਕਿਸੇ ਨਾਲ ਉੱਚਾ ਨੀਵਾਂ ਨਹੀਂ ਬੋਲਣਾ ਚਾੀਦਾ।

2 sorry dear I don't know about second

3 ( ਇੱਕ ਮੁੱਠ ਹੋਣਾ) =(ਇਕੱਠੇ ਹੋਣਾ) ਸਾਨੂੰ ਸਾਰੀਆਂ ਮੁਸੀਬਤਾਂ ਦਾ ਇੱਕ ਮੁੱਠ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ।

4 (ਸਰ ਕਰਨਾ)=(ਜਿੱਤ ਲੈਣਾ) ਸਾਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਬਲਕ ਉਸ ਨੂੰ ਨਿਸ਼ਾਨਾ ਸਮਝ ਕ ਸਰ ਕਰ ਲੈਣਾ ਚਾਹੀਦਾ ਹੈ।

Explanation:

Answered by MizBroken
8

Explanation:

\huge\color{green}{\mid{\fbox{\tt{αttachments}}\mid}}

Attachments:
Similar questions