Math, asked by husan3927, 6 months ago

ਪ੍ਰ:- 7. ਦਿੱਤੇ ਗਏ ਕਥਨ “ਮਮਤਾ ਦੀ ਮਾਤਾ ਜੀ ਦੀ ਉਮਰ 32 ਸਾਲ ਹੈ, ਜੋ ਕਿ ਮਮਤਾ ਦੀ ਉਮਰ ਦੇ ਦੁਗਣੇ ਤੋਂ 8 ਵੱਧ ਹੈ” ਨੂੰ ਸਮੀਕਰਨ ਦੇ ਰੂਪ ਵਿੱਚ ਕਿਸ ਤਰ੍ਹਾ ਲਿਖਾਂਗੇ?(ਮਮਤਾ ਦੀ ਉਮਰ ਨੂੰ x ਲਓ)। Write the following statement in the form of an equation “ Mamta’s mothers age is 32 years, which is 8 more than twice of the age of Mamta” (Take Mamta’s age x) निम्नलिखित कथन को समीकरण के रूप में लिखें "ममता की माता की आयु 32 वर्ष है, जो ममता की आयु के दोगुने से 8 अधिक है" (ममता की आयु x लें)। *

2x+8 = 32

2x-8 = 32

8x + 2 = 32

8x – 2 = 32

Answers

Answered by gurukripa2002
1

Answer:

2x+8=32 is the right answer

Similar questions