7. ਮੈਟ੍ਰਿਕ ਦੀ ਪ੍ਰੀਖਿਆ ਵਿੱਚੋਂ ਫੇਲ੍ਹ ਹੋਏ ਆਪਣੇ ਛੋਟੇ ਭਰਾ ਨੂੰ ਪੱਤਰ ਲਿਖ ਕੇ ਉਸ ਨੂੰ ਹੌਸਲਾ ਨਾ ਹਾਰਨ ਅਤੇ ਅੱਗੇ ਲਈ ਮਿਹਨਤ ਕਰਨ ਦੀ ਪ੍ਰੇਰਨਾ ਦਿਓ।
Answers
Answered by
5
Answer:
format khud likh lena
ਪਿਆਰੇ ਛੋਟੇ ਭਰਾ,
ਤੂੰ ਕਿਵੇਂ ਆ? ਉਮੀਦ ਕਰਦੀ ਹਾਂ ਠੀਕ ਹੋਵੇਂਗਾ। ਮੈਂ ਉਰੇ ਬਿਲਕੁਲ ਠੀਕ ਹਾਂ। ਘਰ ਸਬ ਕਿਵੇਂ ਹਨ? ਉਮੀਦ ਕਰਦੀ ਹਾਂ ਸਬ ਠੀਕ ਹੋਣਗੇ। ਕੱਲ ਮੈਨੂੰ ਪਿਤਾ ਜੀ ਦਾ ਪੱਤਰ ਮਿਲਿਆ। ਉਨ੍ਹਾਂ ਨੇ ਦਸਿਆ ਕਿ ਤੂੰ ਮੈਟ੍ਰਿਕ ਪ੍ਰੀਖਿਆ ' ਚੋਂ ਫੇਲ ਹੋ ਗਿਆ, ਤੇ ਤੂੰ ਬਿਲਕੁਲ ਹੀ ਉਮੀਦ ਗਵਾ ਦਿੱਤੀ ਹੈ।
ਭਰਾਵਾ ਹਾਰ ਜਿੱਤ ਤਾਂ ਚਲਦਾ ਰਹਿੰਦਾ, ਇਦਾ ਹਿੰਮਤ ਹਾਰਕੇ ਕੋਈ ਫਾਇਦਾ ਨਹੀਂ। ਇਸ ਸਾਲ ਨਾ ਸਹੀ ਅਗਲੇ ਸਾਲ ਹੋਜੂ। ਤਾਂ ਹੁਣ ਤੂੰ ਹੌਂਸਲਾ ਬੁਲੰਦ ਕਰਕੇ ਫੇਰ ਤੋਂ ਪੜ੍ਹਨਾ ਸ਼ੁਰੂ ਕਰ, ਤੇ ਮੇਨੂ ਉਮੀਦ ਹੈ ਕਿ ਤੂੰ ਵਧੀਆ ਨੰਬਰਾਂ ਨਾਲ ਪਾਸ ਹੋਵੇਗਾ।
ਤੇਰੀ ਭੈਣ/ ਤੇਰਾ ਭਰਾ
Similar questions