Social Sciences, asked by jk6206409, 4 months ago

7. ‘ਮੌਨਸੂਨ’ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ ?​

Answers

Answered by Anonymous
7

ਮੌਨਸੂਨ( ਮਾਨਸੂਨ ਵੀ ਲਿਖਿਆ ਜਾਂਦਾ ਹੈ) ਨੂੰ ਰਵਾਇਤੀ ਤੌਰ ਉੱਤੇ ਮੀਂਹ ਵਰ੍ਹਨ ਵਿੱਚ ਆਉਂਦੀਆਂ ਤਬਦੀਲੀਆਂ ਨਾਲ਼ ਆਉਣ ਵਾਲੀਆਂ ਮੌਸਮੀ ਪਰਤਾਅ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਸੀ[1] ਪਰ ਹੁਣ ਇਹਦੀ ਵਰਤੋਂ ਧਰਤੀ ਅਤੇ ਪਾਣੀ ਦੀ ਬੇਮੇਲ ਤਪਣ ਕਰ ਕੇ ਪੈਦਾ ਹੁੰਦੀਆਂ ਵਾਯੂਮੰਡਲੀ ਗੇੜ੍ਹ ਅਤੇ ਬਰਸਾਤ ਵਿੱਚ ਮੌਸਮੀ ਤਬਦੀਲੀਆਂ ਨੂੰ ਦੱਸਣ ਲਈ ਹੁੰਦੀ ਹੈ।

Similar questions