Hindi, asked by gk493747, 4 months ago


ਪ੍ਰਸ਼ਨ 7. ਅੱਧਾ ਪਰਿਵਾਰ ਪਿੱਛੇ ਛੱਡ ਕੇ ਤੁਰ ਜਾਣਾ ਕਾਇਰਤਾ
ਹੈ । ਇਸ ਵਾਕ ਵਿਚ ਪੰਜਾਬ ਕੌਰ ਅੱਧਾ ਪਰਿਵਾਰ ਕਿਸ ਨੂੰ
ਕਹਿੰਦੀ ਹੈ ? ਉਹ ਕਿਹੜੀ ਗੱਲ ਨੂੰ ਕਾਇਰਤਾ ਮੰਨਦੀ ਹੈ ?​

Answers

Answered by innocentmunda07
2

Answer:

ਅੱਧਾ ਪਰਿਵਾਰ ਪਿੱਛੇ ਛੱਡ ਕੇ ਤੁਰ ਜਾਣਾ ਕਾਇਰਤਾ ਹੈ ਇਸ ਵਾਕ ਪੰਜਾਬ ਕੌਰ ਅੱਧਾ ਪਰਿਵਾਰ ਸਿਪਾਹੀਆ ਨੂੰ ਕਹਿੰਦੀ ਹੈ ਉਹ ਉਹਨਾਂ ਸਿਪਾਹੀਆਂ ਨੂੰ ਪਿੱਛੇ ਛੱਡ ਕੇ ਜਾਣ ਨੂੰ ਕਾਇਰਤਾ ਮੰਨਦੀ ਹੈ

Similar questions