Science, asked by saabg6224, 5 months ago

ਸ). ਇਹਨਾਂ ਵਿੱਚੋਂ ਕੋਈ ਨਹੀਂ
7. ਇਹਨਾਂ ਵਿੱਚੋਂ ਕਿਹੜਾ ਦੂਵ ਅਵਸਥਾ ਨੂੰ ਪ੍ਰਭਾਸ਼ਿਤ
ਕਰਦਾ ਹੈ ?
ਉ). ਇਸ ਦਾ ਆਕਾਰ ਅਤੇ ਆਇਤਨ ਦੋਨੋਂ
ਨਿਸ਼ਚਿਤ ਹੁੰਦੇ ਹਨ ।
ਅ). ਇਸ ਦਾ ਆਕਾਰ ਤਾਂ ਨਿਸ਼ਚਿਤ ਹੁੰਦਾ ਹੈ
ਪਰੰਤੂ ਆਇਤਨ ਨਹੀਂ ।
ਇ). ਇਸ ਦਾ ਆਇਤਨ ਤਾਂ ਨਿਸ਼ਚਿਤ ਹੁੰਦਾ ਹੈ
ਪਰੰਤੂ ਆਕਾਰ ਨਹੀਂ ।
ਸ). ਇਸ ਦਾ ਆਕਾਰ ਅਤੇ ਆਇਤਨ ਦੋਨੋਂ ਹੀ
ਨਿਸ਼ਚਿਤ ਨਹੀਂ ਹੁੰਦੇ ।
8. ਹੇਠ ਲਿਖਿਆਂ ਵਿਚੋਂ ਕਿਹੜਾ ਢੰਗ ਮਾਦੇ ਦੀ
ਅਵਸਥਾ ਵਿੱਚ ਪਰਿਵਰਤਨ ਨਹੀਂ ਲਿਆਂਉਦੇ।
ਉ). ਤਾਪਮਾਨ
ਅ), ਬਰੀਕ ਪੀਸਣਾ
ਏ), ਦਬਾਓ
ਸ). ਗੁਰਮ ਕਰਨਾ
9. ਇਹਨਾਂ ਵਿੱਚੋਂ ਕਿਹੜਾ ਮਾਦਾ ਨਹੀਂ ਹੈ ?
ੳ). ਗਰਮੀ ਮਹਿਸੂਸ ਕਰਨਾ
ਅ). ਧੂੰਆਂ
ਇ). ਨਮੀ
ਸ). ਪਾਣੀ​

Answers

Answered by udhamsingh647
0

Answer:

ਗਰਮੀ ਮਹਿਸੂਸ ਕਰਨਾ। ਧੂੰਆਂ ਨਮੀ। ਪਾਣੀ

Similar questions