Math, asked by mehakpreetpahwa967, 7 months ago

ਇਕ ਕਲਾਸ ਵਿਚ 72 ਮੁੰਡੇ ਅਤੇ 90 ਕੁੜੀਆਂ ਹਨ । ਗਣਿਤ ਦੇ ਮੁਕਾਬਲੇ ਵਿਚ, ਅਧਿਆਪਕ ਮੁੰਡਿਆਂ ਅਤੇ ਕੁੜੀਆਂ ਦੀਆਂ ਵੱਖੋ ਵੱਖਰੀਆਂ ਟੀਮਾਂ ਨੂੰ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਹਨ ਕਿ ਹਰੇਕ ਟੀਮ ਵਿਚ ਵਿਦਿਆਰਥੀਆਂ ਦੀ ਗਿਣਤੀ ਬਰਾਬਰ ਹੋਵੇ, ਅਜਿਹੀ ਇੱਕ ਟੀਮ ਵਿਚ ਵੱਧ ਤੋਂ ਵੱਧ ਕਿੰਨੇ ਵਿਦਿਆਰਥੀ ਹੋ ਸਕਦੇ ਹਨ?There are 72 boys and 90 girls in a class. For Maths competition teacher would like to make teams for boys and girls separately but number of students should remain same in each team. What is the greatest number of students that can be in one of such teams ?एक कक्षा में 72 लड़के तथा 90 लड़कियां हैं । गणित के एक मुकाबले में अध्यापक लड़के और लड़कियों की अलग-अलग टीमें इस तरह बनाना चाहती हैं कि हर एक टीम में विद्यार्थियों की गिनती बराबर हो इस तरह की एक टीम में अधिक से अधिक कितने विद्यार्थी हो सकते हैं? *

(a) 6

( b) 12

(C) 18

(d) 24

I think C option​

Answers

Answered by jasminbhatti790
2

Answer:

option ( b ) is the right answer

Step-by-step explanation:

mark me as brainlist

follow me

Similar questions