ਅਗੇਤਰ ਸ਼ਾਮਲ ਕਰੋ
78. ਘਰ
79. ਘਾਤ
80. ਚੀ
81. ਚਾਰੀ
82. ਚਾਲ
83. ਜਨਕ
84. T
85. ਣਾ
86. ਣੀ
87. ਤ
88. ਤੰਤਰ
89. ਤਾ
90. ਤੀ
91. ਤਾਈ
92. ਦਾਨ
93. ਦਾਨੀ
94. ਦਾਇਕ
95. ਦਾਰ
Answers
Answered by
1
- ਚਿੜੀਆ ਘਰ, ਅਜਾਇਬ ਘਰ, ਜੰਞ ਘਰ, ਜੋੜਾ ਘਰ
- ਆਤਮਘਾਤ, ਵਿਸ਼ਵਾਸਘਾਤ
- ਤਬਲਚੀ, ਤੋਪਚੀ, ਖ਼ਜ਼ਾਨਚੀ, ਨਿਸ਼ਾਨਚੀ, ਮਸ਼ਾਲਚੀ।
- ਲੋਕਾਚਾਰੀ, ਕੁੜਮਾਚਾਰੀ, ਕਰਮਚਾਰੀ, ਪਹੁਣਚਾਰੀ,
- ਪੈੜਚਾਲ, ਭੇਡਚਾਲ, ਭੂਚਾਲ, ਹਾਲਚਾਲ।
- ਹੈਰਾਨੀਜਨਕ, ਆਸ਼ਾਜਨਕ, ਸੰਤੋਖਜਨਕ, ਅਪਮਾਨਜਨਕ
- ਪੰਜਾਬਣ, ਬੋਲਣ, ਤੋਲਣ, ਮਿਲਣ, ਗੁਆਂਢਣ।
- ਖਾਣਾ, ਜਾਣਾ, ਪੀਣਾ, ਸੌਣਾ, ਘੋਟਣਾ, ਪਰੋਣਾ, ਵੇਲਣਾ
- ਮਹੰਤਣੀ, ਸੰਤਣੀ, ਨੱਟਣੀ, ਰਹਿਣੀ।
- ਰੰਗਤ, ਸੰਗਤ, ਮਿੱਠਤ
- ਲੋਕਤੰਤਰ, ਗਣਤੰਤਰ, ਪਰਜਾਤੰਤਰ, ਭ੍ਰਿਸ਼ਟਤੰਤਰ, ਨਸ਼ਾਤੰਤਰ
- ਮੂਰਖਤਾ, ਅਰੋਗਤਾ, ਸੁੰਦਰਤਾ, ਚੰਚਲਤਾ, ਹੀਣਤਾ, ਮਿੱਤਰਤਾ,
- ਮੰਗਤੀ, ਧੋਤੀ, ਗਿਣਤੀ, ਮਿਣਤੀ।
- ਮੂਰਖਤਾਈ, ਵਿਸ਼ੇਸ਼ਤਾਈ, ਮਿੱਤਰਤਾਈ, ਸੁੰਦਰਤਾਈ।
- ਖ਼ਾਨਦਾਨ, ਕਦਰਦਾਨ, ਰੋਸ਼ਨਦਾਨ, ਚਿਰਾਗਦਾਨ, ਪਾਨਦਾਨ, ਫੁੱਲ-ਮਈ
- ਲੂਣਦਾਨੀ, ਸਾਬਣਦਾਨੀ, ਮੱਛਰਦਾਨੀ, ਸੁਰਮੇਦਾਨੀ, ਗੁਲਾਬਦਾਨੀ ਮਾਲ
- ਸੁਖਦਾਇਕ, ਅਰਾਮਦਾਇਕ, ਦੁਖਦਾਇਕ, ਲਾਭਦਾਇਕ
- ਅਸਰਦਾਰ, ਇਮਾਨਦਾਰ, ਸੇਵਾਦਾਰ, ਇੱਜ਼ਤਦਾਰ, ਜਗੀਰਦਾਰ ਕੁਮਾਲ ਟੱਬਰਦਾਰ, ਠੇਕੇਦਾਰ, ਜ਼ਿਲ੍ਹੇਦਾਰ।
Similar questions