Social Sciences, asked by lovedeepsingh9429, 6 months ago



7th SS PAS Test

PPPP English/SS Sri Muktsar Sahib

*Required

SELECT YOUR DISTRICT *

Choose

STUDENT'S EPUNJAB ID *

Your answer

1. ਭਾਰਤ ਦੇ ਦੱਖਣ ਵਿੱਚ ਲੱਖਾਂ ਕਰੋੜਾਂ ਸਾਲ ਪਹਿਲਾਂ ਜਵਾਲਾਮੁਖੀ ਫਟਦੇ ਰਹੇ ਹਨ ਅਤੇ ਲਾਵਾ ਜਮ੍ਹਾਂ ਹੁੰਦਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਦੱਖਣੀ ਭਾਰਤ ਵਿੱਚ ਕਿਹੜੀਆਂ ਚਟਾਨਾਂ ਵਧੇਰੇ ਮਾਤਰਾ ਵਿੱਚ ਮਿਲਦੀਆਂ ਹਨ ? In the Southern part of India there have been frequent Volcanic eruptions and Lava used to collect and settle down since millions of years. As a result which type of rocks do we find in abundance in Southern India? भारत के दक्षिण में लाखों करोड़ों साल पहले ज्वालामुखी फटते रहे और लावा एकत्रित होता गया। इसके परिणामस्वरूप दक्षिण भारत में किस प्रकार की चट्टानें ज्यादा मात्रा में मौजूद हैं। *

ਅਗਨੀ ਚਟਾਨਾਂ Igneous Rocks अग्नि चट्टानें

ਤਹਿਦਾਰ ਚਟਾਨਾਂ Sedimentary Rocks तहदार चट्टानें

ਰੁਪਾਂਤਰਿਤ ਚਟਾਨਾਂ Metamorphic Rocks रूपांतरित चट्टानें

ਇਨ੍ਹਾਂ ਵਿੱਚੋਂ ਕੋਈ ਨਹੀਂ None of these इनमें से कोई नहीं

2. ਪੰਜਾਬ ਵਿਚ ਅਕਤੂਬਰ - ਨਵੰਬਰ ਦੇ ਮਹੀਨਿਆਂ ਦੌਰਾਨ ਪਰਾਲੀ ਦੇ ਧੂੰਏਂ ਅਤੇ ਧੁੰਦ ਦੇ ਮਿਸ਼ਰਣ ਕਰਕੇ ਆਲੇ ਦੁਆਲੇ ਪ੍ਰਦੂਸ਼ਣ ਫੈਲ ਜਾਂਦਾ ਹੈ। ਧੂੰਏਂ ਅਤੇ ਧੁੰਦ ਦੇ ਇਸ ਮਿਸ਼ਰਣ ਨੂੰ ਕੀ ਆਖਦੇ ਹਨ ? During the months of October - November, there is pollution in the atmosphere in Punjab due to mixture of stubble burning smoke and fog. What is this mixture of smoke and fog called? पंजाब के अंदर अक्तूबर - नवंबर के दौरान पराली (पुआल) के धुएं और धुंध के मिश्रण से वातावरण में प्रदूषण फैल जाता है। धुएं और धुंध के इस मिश्रण को क्या कहते हैं ? *

ਸਮੌਗ Smog स्मॉग

ਸਮੋਕ smoke स्मोक

ਫੌਗ fog फॉग

ਉਪਰੋਕਤ ਸਾਰੇ All of these उपरोक्त सभी

3. ਮੰਨ ਲਓ ਤੁਸੀਂ ਪੈਰਾ ਗਲਾਈਡਰ ਰਾਹੀਂ ਉਡਾਣ ਭਰੀ ਹੈ ਅਤੇ ਹੁਣ ਉਸ ਮੰਡਲ ਵਿੱਚ ਹੋ ਜਿਸ ਵਿੱਚ ਮੌਸਮ ਨਾਲ ਸਬੰਧਤ ਕਿਰਿਆਵਾਂ ਜਿਵੇਂ ਮੀਂਹ, ਹਨ੍ਹੇਰੀ, ਬੱਦਲ, ਤੂਫ਼ਾਨ ਆਦਿ ਆਉਂਦੇ ਹਨ। ਹੇਠ ਲਿਖਿਆਂ ਵਿਚੋਂ ਪਛਾਣੋ ਕਿ ਤੁਸੀਂ ਕਿਸ ਮੰਡਲ ਵਿਚ ਹੋ ? Suppose you are flying a para glider and you are now in that layer of atmosphere in which the weather phenomena such as rainfall, storms, clouds, typhoon etc. occur. Identify the layer of atmosphere, in which your are flying. कल्पना कीजिए कि आप पैरा ग्लाइडर में उड़ान भर रहे हैं और अब उस मंडल में हैं जिसमें मौसम से संबंधित क्रियाएं जैसे कि बारिश, आंधी, बादल, तूफ़ान आदि होते हैं। निम्न में से पहचाने कि आप किस मंडल में हैं ? *

ਤਾਪ ਮੰਡਲ Thermosphere ताप मंडल

ਮੱਧਵਰਤੀ ਮੰਡਲ Mesosphere मध्यवर्ती मंडल

ਸਮਤਾਪ ਮੰਡਲ Stratosphere समताप मंडल

ਅਸ਼ਾਂਤ ਮੰਡਲ Troposphere अशांत मंडल

4. ਸੁਖਪ੍ਰੀਤ ਸਰ ਬੱਚਿਆਂ ਨੂੰ ਭੂਮੀ ਖਿਸਕਣ ਦੇ ਕਾਰਨਾਂ ਬਾਰੇ ਪੜ੍ਹਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਭਾਰਤ ਦੇ ਹਿਮਾਲਿਆ ਖੇਤਰਾਂ ਵਿੱਚ ਭੂਮੀ ਖਿਸਕਣ ਨੂੰ ਹੇਠ ਲਿਖੇ ਤਰੀਕੇ ਅਪਣਾ ਕੇ ਘਟਾਇਆ ਜਾ ਸਕਦਾ ਹੈ। Sukhpreet Sir was teaching the causes of land slide. He told that the land slide can be reduced in Himalayan areas of India by using the following measures. सुखप्रीत सर बच्चों को भू-स्खलन के बारे में पढ़ा रहे थे। उन्होंने ने बताया कि भारत के हिमालय क्षेत्रों में भू-स्खलन निम्नलिखित तरीकों से कम किया जा सकता है। *

ਵੱਧ ਤੋਂ ਵੱਧ ਸੜਕਾਂ ਬਣਾ ਕੇ by making more and more roads ज्यादा से ज्यादा सड़कें बनाकर

ਵੱਧ ਤੋਂ ਵੱਧ ਰੁੱਖ ਲਗਾ ਕੇ by planting more and more tress ज्यादा से ज्यादा वृक्ष लगाकर

ਪਸ਼ੂ ਚਰਾਈ ਵਧਾ ਕੇ by more grazing पशु चराई बढ़ाकर

ਵਸੋਂ ਵਿੱਚ ਵਾਧਾ ਕਰਕੇ by increasing population आबादी में बढ़ोतरी करके

5. ਸੂਰਜ ਅਤੇ ਧਰਤੀ ਦੇ ਅੰਤਰੀਵ ਤੋਂ ਧਰਤੀ ਨੂੰ ਕੀ ਮਿਲਦਾ ਹੈ? What does the Earth get from its own inner part and the Sun? सूर्य और धरती के अंतरीव से धरती को क्या मिलता है? *

ਹਵਾ Air हवा

ਰੋਸ਼ਨੀ Light रौशनी

ਤਾਪਮਾਨ Temperature तापमान

ਦਬਾਅ Pressure दबाव

6. ਇਹ ਧਰਤੀ ਦਾ ਬਿਲਕੁਲ ਕੇਂਦਰੀ ਭਾਗ ਹੈ। ਇਥੇ ਤਾਪਮਾਨ ਬਹੁਤ ਉੱਚਾ ਹੋਣ ਕਰਕੇ ਚਟਾਨਾਂ ਪਿਘਲ ਜਾਂਦੀਆਂ ਹਨ। ਇਸ ਪਰਤ ਵਿਚ ਨਿਕਲ ਅਤੇ ਲੋਹਾ ਵਧੇਰੇ ਮਾਤਰਾ ਵਿੱਚ ਮਿਲਦੇ ਹਨ। This is the very core of Earth. Due to very high temperature, the rocks melt here. The elements of Nickel and Iron are found in abundance in this layer. यह धरती का बिलकुल केंद्रीय भाग है। यहां तापमान बहुत ऊँचा होने के कारण चट्टानें पिघल जाती हैं। इस परत में निकल और लोहा ज्यादा मात्रा में मिलते हैं। *

ਸਿਆਲ SIAL सिआल

ਸੀਮਾ SIMA सीमा

ਨਾਇਫ NIFE नाइफ

ਇਨ੍ਹਾਂ ਵਿੱਚੋਂ ਕੋਈ ਨਹੀਂ None of these इनमें से कोई नहीं



Answers

Answered by harwantkhalsa99
0

Answer:

  1. 1,b
  2. 2,a
  3. 3,d
  4. 4,b

Explanation:

this is the ans

Similar questions