8.ਨਦੀਨਾਂ ਨੂੰ ਨਸ਼ਟ ਕਰਨ ਵਾਲੇ ਰਸਾਇਣਿਕ ਪਦਾਰਥ ਕਿਹੜੇ ਹਨ ?
(1)ਜੀਵ ਨਦੀਨ ਨਾਸ਼ਕ (2)ਪੈਸਟੀਸਾਈਡ (3)ਫਰਟੀਲਾਈਜਰ (4)ਉਪਰੋਕਤ ਸਾਰੇ
Answers
❥Answer ⤵
ਨਦੀਨਾਂ ਦਾ ਨਿਯੰਤਰਣ ਜਾਂ ਵੀਡ ਕੰਟਰੋਲ (ਅੰਗਰੇਜ਼ੀ ਵਿੱਚ: Weed control) ਪੈਸਟ ਕੰਟਰੋਲ ਦਾ ਬੋਟੈਨੀਕਲ ਹਿੱਸਾ ਹੈ, ਜਿਸਦਾ ਮਕਸਦ ਹਾਨੀਕਾਰਕ ਜੜੀਆਂ-ਬੂਟੀਆਂ ਨੂੰ ਖਤਮ ਕਰਨ ਲਈ ਕੋਸ਼ਿਸ਼ ਕਰਨਾ ਹੈ, ਖਾਸ ਕਰਕੇ ਮਾਰੂ ਨਦੀਨ, ਜੋ ਘਰੇਲੂ ਪੌਦੇ ਅਤੇ ਜਾਨਵਰਾਂ ਸਮੇਤ ਲੋੜੀਂਦੇ ਬਨਸਪਤੀ ਅਤੇ ਜਾਨਵਰਾਂ ਨਾਲ ਮੁਕਾਬਲਾ ਕਰਦੇ ਹਨ, ਅਤੇ ਕੁਦਰਤੀ ਹਲਾਤਾਂ ਵਿੱਚ ਗੈਰ-ਮੂਲ ਪੌਦਿਆਂ ਦੀਆਂ ਕਿਸਮਾਂ ਨੂੰ ਦੇਸੀ ਸਪੀਸੀਜ਼ ਨਾਲ ਮੁਕਾਬਲਾ ਕਰਨ ਤੋਂ ਰੋਕਣਾ ਹੈ।
ਨਦੀਨਾਂ ਦਾ ਨਿਯੰਤਰਣ ਜਾਂ ਵੀਡ ਕੰਟਰੋਲ (ਅੰਗਰੇਜ਼ੀ ਵਿੱਚ: Weed control) ਪੈਸਟ ਕੰਟਰੋਲ ਦਾ ਬੋਟੈਨੀਕਲ ਹਿੱਸਾ ਹੈ, ਜਿਸਦਾ ਮਕਸਦ ਹਾਨੀਕਾਰਕ ਜੜੀਆਂ-ਬੂਟੀਆਂ ਨੂੰ ਖਤਮ ਕਰਨ ਲਈ ਕੋਸ਼ਿਸ਼ ਕਰਨਾ ਹੈ, ਖਾਸ ਕਰਕੇ ਮਾਰੂ ਨਦੀਨ, ਜੋ ਘਰੇਲੂ ਪੌਦੇ ਅਤੇ ਜਾਨਵਰਾਂ ਸਮੇਤ ਲੋੜੀਂਦੇ ਬਨਸਪਤੀ ਅਤੇ ਜਾਨਵਰਾਂ ਨਾਲ ਮੁਕਾਬਲਾ ਕਰਦੇ ਹਨ, ਅਤੇ ਕੁਦਰਤੀ ਹਲਾਤਾਂ ਵਿੱਚ ਗੈਰ-ਮੂਲ ਪੌਦਿਆਂ ਦੀਆਂ ਕਿਸਮਾਂ ਨੂੰ ਦੇਸੀ ਸਪੀਸੀਜ਼ ਨਾਲ ਮੁਕਾਬਲਾ ਕਰਨ ਤੋਂ ਰੋਕਣਾ ਹੈ।ਖੇਤੀਬਾੜੀ ਵਿੱਚ ਨਦੀਨਾਂ ਦਾ ਨਿਯੰਤਰਣ ਮਹੱਤਵਪੂਰਨ ਹੈ। ਨਦੀਨ ਨਿਯੰਤਰਣ ਦੇ ਢੰਗਾਂ ਵਿੱਚ: ਹੱਥ ਨਾਲ, ਖੁਰਪੇ ਨਾਲ, ਮਸ਼ੀਨ ਸੰਚਾਲਿਤ ਵਹਾਈ ਨਾਲ, ਪਰਾਲੀ ਨਾਲ ਦਬਾਈ, ਗਰਮੀ ਦੇ ਨਾਲ ਜਾਂ ਅੱਗ ਨਾਲ ਪੌਦੇ ਨੂੰ ਅੱਤ ਤੱਕ ਸੁਕਾਉਣਾ ਅਤੇ ਨਦੀਨ ਨਾਸ਼ਕ ਦਵਾਈਆਂ (ਜੜੀ-ਬੂਟੀ ਕਾਤਲ) ਨਾਲ ਰਸਾਇਣਕ ਕੰਟਰੋਲ ਸ਼ਾਮਿਲ ਹੈ।
❥Mark it as brainliest ♥
all of these
ਉਪਰੋਕਤ ਸਾਰੇ