Science, asked by pathaniamanu26, 6 months ago

8. ਮਮਤਾ ਦੇ ਦਾਦੀ ਜੀ ਅਚਾਰ ਵਿੱਚ ਤੇਲ ਮਿਲਾਉਂਦੇ ਹਨ,
ਮਮਤਾ ਹੈਰਾਨ ਹੈ ਕਿ ਅਜਿਹਾ ਕਿਉਂ ਕੀਤਾ ਜਾਂਦਾ ਹੈ ?
(ਉ) ਸੂਖਮਜੀਵਾਂ ਨੂੰ ਮਾਰਨ ਲਈ
(ਅ) ਸੂਖਮਜੀਵਾਂ ਨੂੰ ਵਧਾਉਣ ਲਈ
(ੲ) ਸੂਖਮਜੀਵਾਂ ਦੇ ਵਾਧੇ ਨੂੰ ਰੋਕਣ ਲਈ
(ਸ) ਅਚਾਰ ਨੂੰ ਸੁਆਦ ਬਨਾਉਣ ਲਈ​

Answers

Answered by Anonymous
5

Explanation:

Mamta's grandmother mixes oil in pickles,

Mamta wonders why this is done.

(3) To stop the growth of microorganisms

Similar questions