Hindi, asked by thrownow50, 2 months ago

8) ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦਿਵਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਆਪਣੇ ਵਿਚਾਰ ਪੇਸ਼ ਕਰੋ।​

Answers

Answered by gs7729590
16

ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਸਾਨੂੰ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਨੂੰ ਮਹਤਵ ਦੇਣਾ ਚਾਹੀਦਾ ਹੈ।

ਕਿਉਂਕਿ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਂ ਬੋਲੀ ਦੀ ਸੱਭਿਅਤਾ ਨੂੰ ਕਾਇਮ ਰੱਖਦੇ ਹੋਏ ਵੱਧ ਤੋਂ ਵੱਧ ਪੰਜਾਬੀ ਭਾਸ਼ਾ ਬੋਲੀਏ।

ਅੰਗਰੇਜੀ ਭਾਸ਼ਾ ਪ੍ਰਤੀ ਕੁਝ ਲੋਕਾਂ ਦੇ ਮਨ ਵਿਚ ਪੈਦਾ ਹੋਏ ਉਲਾਰਵਾਦੀ ਪ੍ਰੇਮ ਨੂੰ ਮਹਿਸੂਸ ਕੀਤਾ ਹੈ ਜੋ ਆਪਣੀ ਮਾਤ-ਭਾਸ਼ਾ ਨੂੰ ਛੱਡ ਕੇ ਦੂਜੀ ਭਾਸ਼ਾ ਨੂੰ ਬੋਲਣਾ ਹੈ ਜ਼ਿਆਦਾ ਪਸੰਦ ਕਰਦੇ ਹਨ।

ਪਰ ਫਿਰ ਵੀ ਸਾਨੂੰ ਆਪਣੀ ਮਾਂ ਬੋਲੀ ਨੂੰ ਮਹਤਵ ਦੇਣਾ ਚਾਹੀਦਾ ।

This is my opinion and my words.

Sorry if you not satisfied with my ans.

Answered by SanaArmy07
7

Answer:

ਹਰੇਕ ਭਾਸ਼ਾ ਦਾ ਆਪਣਾ ਮਹੱਤਵ ਹੁੰਦਾ ਹੈ। ਪੰਜਾਬੀ ਵੀ ਇਨ੍ਹਾਂ ਵਿਚੋਂ ਇਕ ਹੈ। ਪੰਜਾਬ ਦੇ ਲੋਕ ਆਮ ਤੌਰ 'ਤੇ ਇਸ ਭਾਸ਼ਾ ਨੂੰ ਬੋਲਦੇ ਹਨ ਅਤੇ ਇਹ ਕੁਝ ਹੋਰ ਥਾਵਾਂ' ਤੇ ਵੀ ਬੋਲਿਆ ਜਾਂਦਾ ਹੈ. ਪਰ ਅੱਜ ਕੱਲ ਲੋਕ ਅੰਗਰੇਜ਼ੀ ਵਰਗੀਆਂ ਹੋਰ ਭਾਸ਼ਾਵਾਂ ਨੂੰ ਵਧੇਰੇ ਤਰਜੀਹ ਦੇ ਰਹੇ ਹਨ। ਪਹਿਲਾਂ ਦੂਜਿਆਂ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ ਆਪਣੀ ਭਾਸ਼ਾ, ਸਾਡੀ ਮਾਂ ਬੋਲੀ ਬਾਰੇ ਪਤਾ ਹੋਣਾ ਚਾਹੀਦਾ ਹੈ. ਪੰਜਾਬੀ ਭਾਸ਼ਾ ਦੇ ਸਤਿਕਾਰ ਲਈ ਮੈਂ ਇਸ ਦਾ ਇਤਿਹਾਸ ਦੱਸ ਕੇ ਦੂਜਿਆਂ ਨੂੰ ਪ੍ਰੇਰਿਤ ਕਰਾਂਗੀ ਅਤੇ ਨਾਲ ਹੀ ਉਹਨਾਂ ਨੂੰ ਇਸ ਇਤਿਹਾਸਕ ਭਾਸ਼ਾ ਨੂੰ ਬਣਾਈ ਰੱਖਣ ਲਈ ਬੇਨਤੀ ਕਰਾਂਗੀ।

Hope it helps you!

Have a great day!

Similar questions