India Languages, asked by gurrutandi739, 10 months ago

(8) ਗਊ ਮੁਖਾ ਸ਼ੇਰ ਮੁਖਾ ਇਕਾਗੀ ਵਿਚਲੇ ਦਲਾਲ ਦਾ ਕੀ ਨਾਮ ਸੀ ?
ਉ) ਕਿਸ਼ਨ ਦੇ
ਅ) ਸ਼ਰਨ ਸਿੰਘ ਇ) ਚੋਪੜਾ ਸਾਹਿਬ
ਸ) ਸੁਦਰਸ਼ਨ
(8x1=8)
(ਭਾਗ-ਅ)
(1) ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਚਾਰ ਦੇ ਉੱਤਰ ਦਿਓ, ਪ੍ਰਸ਼ਨਾਂ ਦੇ ਉੱਤਰ ਇੱਕ-ਦੋ ਵਾਕਾਂ ਵਿੱਚ ਹੋਣੇ
ਚਾਹੀਦੇ ਹਨ।
(1) ਸਮਾਂ' ਕਵਿਤਾ ਦਾ ਕੇਂਦਰੀ ਭਾਵ ਲਿਖੋ ?
(2) ਗੁਰੂ ਨਾਨਕ ਦੇਵ ਜੀ ਦਾ ਭਣੋਈਆ ਕੌਣ ਸੀ? ਉਹ ਕੀ ਕੰਮ ਕਰਦਾ ਸੀ ?
(3) ਮਨ ਚੰਗਾ ਕਠੌਤੀ ਵਿੱਚ ਗੰਗਾ' ਅਖਾਣ ਦਾ ਕੀ ਭਾਵ ਹੈ ?
(4) ਕੱਲੋ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਟ ਕੀਤੀ ਤੇ ਕਿਉਂ ?
(5) ਤਿਰਕਾਲਾਂ ਨੂੰ ਸਾਰਾ ਟੱਬਰ ਕਿਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ?
(6) “ਤਾਂ ਹੁਣ ਤੁਹਾਡਾ ਮਤਲਬ ਏ ਸ਼ੇਰਮੁਖੇ ਵੱਲ ਹੱਟੀ ਕਰ ਲਈਏ ਤੇ ਗਊਮੁਖੇ ਵੱਲ ਘਰ ਬਣਾ ਲਈਏ।”
(ੳ) ਇਹ ਸ਼ਬਦ ਕੌਣ ਕਿਸਨੂੰ ਕਹਿੰਦਾ ਹੈ ?
(ਅ 'ਗਊਮੁਖੇ ਤੇ ਸ਼ੇਰਮੁਖੇ ਤੋਂ ਕੀ ਭਾਵ ਹੈ ?
(4x2=8)
(ਭਾਗ-)
(ii) ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਪਾਤਰ ਦਾ ਚਰਿੱਤਰ-ਚਿਤਰਨ ਕਰੋ :
ਕਿਸ਼ਨ ਦੇਈ​

Answers

Answered by sukhman256
4

Explanation:

ਪ੍ਰਸ਼ਨ ਦੁਬਾਰਾ post ਕਰੋ ਜੀ ।

Answered by sowbarnikavv
2

8) 2nd option

1)ਚੋਪੜਾ ਸਾਹਿਬ

Similar questions