8) ਹੇਠਾਂ ਦਿੱਤੀ ਰਸਾਇਣਿਕ ਕਿਰਿਆ ਦੀ ਕਿਸਮ ਦੱਸੋ। Name the type of chemical reaction given below .निम्नलिखित रासायनिक अभिक्रिया की प्रकार ( किस्म) का नाम बताएं। *
ਸੰਯੋਜਨ ਕਿਰਿਆ /Combination Reaction/संयोजन अभिक्रिया
ਵਿਸਥਾਪਨ ਕਿਰਿਆ /Displacement Reaction/विस्थापन अभिक्रिया
ਅਪਘਟਨ ਕਿਰਿਆ /Decomposition Reaction/अपघटन अभिक्रिया
ਦੂਹਰਾ ਵਿਸਥਾਪਨ ਕਿਰਿਆ / Double Displacement Reaction /द्विविस्थापन अभिक्रिया
9) ਕੁਦਰਤ ਵਿੱਚ ਕਾਰਬਨ ਤੱਤ ਬਹੁਤ ਸਾਰੇ ਵੱਖ ਵੱਖ ਭੌਤਿਕ ਗੁਣਾਂ ਨਾਲ ਭਿੰਨ ਭਿੰਨ ਰੂਪਾਂ ਵਿੱਚ ਪਾਇਆ ਜਾਂਦਾ ਹੈ। ਚਿੱਤਰ ਵਿੱਚ ਕਾਰਬਨ ਦੇ ਕਿਹੜੇ ਭਿੰਨ ਰੂਪ ਦੀ ਰਚਨਾ ਦਿਖਾਈ ਗਈ ਹੈ ?In nature element Carbon is found with different physical properties.Which allotrope of carbon is shown in the figure ? प्रकृति में कार्बन तत्व अनेक विभिन्न भौतिक गुणों के साथ विविध रूपों में पाया जाता है। चित्र में कार्बन के कौन से अपररूप की रचना दिखाई गई है ? *
ਹੀਰਾ /Diamond/हीरा
ਬਕਮਿੰਸਟਰਫੁਲਰੀਨ /Buckminsterfullerene/बकमिंस्टरफुलेरीन
ਗ੍ਰੇਫਾਈਟ /Graphite /ग्रेफाइट
ਇਨ੍ਹਾਂ ਵਿੱਚੋਂ ਕੋਈ ਨਹੀਂ / None of the above/इनमें से कोई नहीं
10) ਇੱਕ ਪ੍ਰਮਾਣੂ ਦੀ ਇਲੈਕਟ੍ਰਾਨੀ ਤਰਤੀਬ 2,8,7 ਹੈ ਇਸ ਤੱਤ ਦਾ ਪ੍ਰਮਾਣੂ ਅੰਕ ....... ਹੈ l Electronic configuration of an element is 2,8,7 The atomic number of this element is----एक तत्व का इलेक्ट्रॉनिक विन्यास 2,8,7 है इस तत्व की परमाणु संख्या ---- है। *
10
7
17
11
Answers
Answered by
9
Answer:
As figure is not there...........
Ans 10.
17
Answered by
0
HELLO DEAR,
1) Name the type of chemical reaction given below:-
CuSO4 + Fe -------> FeSO4 + Cu
A)Combination Reaction
B)Displacement Reaction/
C)Double Displacement Reaction
D)Decomposition Reaction
ANSWER:- (B) Displacement
Reaction
Displacement Reaction:-displacement reaction is a type of reaction that replaces part of one reactor with another .Often known as a substitution reaction or metathesis reaction is a displacement reaction.
I HOPE IT'S HELP YOU DEAR,
THANKS.
Similar questions