Science, asked by rs18272, 4 months ago

9. ਗੁਰਮੀਤ ਨੇ ਇੱਕ ਦਿਨ ਆਪਣੇ ਖੇਤ ਵਿੱਚ ਬਹੁਤ ਸਾਰੇ
ਗੰਡੋਏ ਵੇਖੇ ਅਤੇ ਆਪਣੇ ਪਿਤਾ ਜੀ ਤੋਂ ਇਸ ਬਾਰੇ
ਪੁੱਛਿਆ। ਗੁਰਮੀਤ ਦੇ ਪਿਤਾ ਜੀ ਅਨੁਸਾਰ ਗੰਡੋਏ
ਕਿਸਾਨਾਂ ਲਈ ਲਾਭਦਾਇਕ ਹਨ। ਤੁਹਾਡੇ ਅਨੁਸਾਰ
ਗੰਡੋਏ ਕਿਸਾਨਾਂ ਲਈ ਕਿਸ ਤਰ੍ਹਾਂ ਲਾਭਦਾਇਕ ਹਨ।
(ਉ। ਗੰਡੋਏ ਨਾਈਟੋਜਨ ਦਾ ਸਥਿਰੀਕਰਨ ਕਰਦੇ ਹਨ।
| 4 ) ਗਏ ਹੋਰ ਜੀਵਾਂ ਨੂੰ ਖਾ ਜਾਂਦੇ ਹਨ।
ਇ) ਗੰਡੋਏ ਨਦੀਨਾਂ ਨੂੰ ਖਤਮ ਕਰ ਦਿੰਦੇ ਹਨ।
(ਸ) ਗੰਡੋਏ ਮਿੱਟੀ ਨੂੰ ਪੋਲਾ ਕਰ ਕੇ ਹਵਾਦਾਰ ਬਣਾਉਂਦੇ​

Answers

Answered by CHEKLAL
3

Answer:

ਗੰਡੋਏ ਮਿੱਟੀ ਨੂੰ ਪੋਲਾ ਕਰ ਕੇ ਹਵਾਦਾਰ ਬਣਾਉਂਦੇ ਹਨ

Similar questions