Social Sciences, asked by kaurhusanpreet80, 8 months ago

9. 31 ਅਕਤੂਬਰ 2019 ਨੂੰ ਇਕ ਭਾਰਤੀ ਰਾਜ ਤੋਂ ਰਾਜ ਦਾ ਦਰਜ਼ਾ ਵਾਪਸ ਲੈ ਕੇ ਉੱਥੇ ਰਾਜ ਸਰਕਾਰ ਖਤਮ ਕਰ ਦਿੱਤੀ ਗਈ ਅਤੇ ਉਸ ਖੇਤਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਗਿਆ। ਇਸ ਨਾਲ ਭਾਰਤ ਦੇ ਰਾਜ 29 ਤੋਂ ਘੱਟ ਕੇ 28 ਰਹਿ ਗਏ। ਦਿੱਤੇ ਨਕਸ਼ੇ ਵਿੱਚ ਰੰਗ ਕੀਤੇ ਖੇਤਰ ਦੇਖ ਕੇ ਦੱਸੋ ਕਿ ਇਹ ਨਵੇਂ ਬਣੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਹਨ। On 31 October 2019, the state status was revoked from an Indian state and the state government was abolished and the area was divided into two Union Territories. With this the number of Indian states reduced from 29 to 28. Tell which are the two newly formed Union Territories by looking at the coloured areas in the given map. 31 अक्टूबर, 2019 को, राज्य सरकार को एक भारतीय राज्य से निरस्त कर दिया गया और इस क्षेत्र को दो केंद्र शासित प्रदेशों में विभाजित किया गया। इससे भारतीय राज्यों की संख्या 29 से घटकर 28 हो गई। दिए गए नक्शे में रंगीन क्षेत्रों को देखकर दो नए बनाए गए केंद्र शासित प्रदेशों के नाम बताओ? *

ਕਸ਼ਮੀਰ ਅਤੇ ਚੰਡੀਗੜ੍ਹ/Kashmir and Chandigarh /कश्मीर और चंडीगढ़

ਜੰਮੂ-ਕਸ਼ਮੀਰ ਅਤੇ ਲੱਦਾਖ/ Jammu and Kashmir and Ladakh /जम्मू-कश्मीर और लद्दाख

ਲੱਦਾਖ ਅਤੇ ਦਮਨ ਦਿਉ /Ladakh and Daman Diu/ लद्दाख और दमन दियु

ਜੰਮੂ-ਕਸ਼ਮੀਰ ਅਤੇ ਲਕਸ਼ਦੀਪ /Jammu and Kashmir and Lakshadweep/ जम्मू- कश्मीर और लक्षद्वीप

Answers

Answered by diyakadam24
3

Answer:

the answer is B Jammu and Kashmir and Ladakh

Similar questions