Physics, asked by shabvirk26, 5 months ago

9.ਮੁੱਢਲੀ ਸਹਾਇਤਾ ਦੇ ਕੋਈ ਦੋ ਨਿਯਮ ਦੱਸੋ ?​

Answers

Answered by kauranu995
35

Answer:

1 ਜੇਕਰ ਜਖਮੀ ਜਾ ਰੋਗੀ ਵਿਅਕਤੀ ਦਾ ਸਾਹ ਰੁਕ ਰਿਹਾ ਹੋਵੇ ਜਾ ਰੁਕਿਆਂ ਹੋਵੇ ਤਾਂ ਉਸ ਨੂੰ ਤੁਰੰਤ ਬਨਾਉਟੀ ਸਾਹ ਦਿਉ

2 ਮਢਲੀ ਸਹਾਇਤਾ ਦਿੰਦੇ ਸਮੇ ਮੁਢਲੇ ਸਹਾਇਕ ਦੇ ਦਿਲ ਵਿਚ ਕੋਈ ਡਰ ਨਹੀਂ ਹੋਣਾ ਚਾਹੀਦਾ

Explanation:

please mark as brain list

Similar questions