9ਦਿਨ ਛਿਪਿਆ ਤਿਰਕਾਲਾਂ ਪਈਆਂ, ਹੋਇਆ ਘੁੱਪ ਹਨੇਰਾ। ਜੰਗਲ ਵਿੱਚ ਸਹਿਮ ਫੈਲਿਆ, ਸੁੰਨਾ ਚਾਰ-ਚੁਫੇਰਾ। ਇੱਕ ਰੁੱਖ ਤੇ ਇੱਕ ਬੁਲਬੁਲ ਬੈਠੀ, ਫ਼ਿਕਰਾਂ ਦੇ ਵਿੱਚ ਖੋਈ। ਬੜੀ ਉਦਾਸ ਤੇ ਸਹਿਮੀ ਹੋਈ, ਜਾਪੇ ਜਿਉਂ ਅਧਮੋਈ। ਭੁੱਲੀ ਸੀ ਉਹ ਰਸਤਾ ਆਪਣਾ, ਉੱਡ ਕਿੱਧਰ ਨੂੰ ਜਾਵੇ। ‘ਬੱਚੇ ਮੇਰੇ ਕਲਮ-ਕੱਲੇ , ਫ਼ਿਕਰ ਇਹੋ ਹੀ ਖਾਵੇ। ‘ਰਾਹ ਮੇਰਾ ਉਹ ਤੱਕਦੇ-ਤੱਕਦੇ, ਹੋਣਗੇ ਕਿਸ ਹਾਲ। ਇਹੋ ਚਿੰਤਾ ਵੱਢ-ਵੱਢ ਖਾਵੇ, ਹੋਈ ਹਾਲੋਂ-ਬੇਹਾਲ। “ਕੌਣ ਉਹਨਾਂ ਨੂੰ ਦਊ ਦਿਲਾਸਾ, ਇਹ ਤਾਂ ਰੱਬ ਹੀ ਜਾਣੇ। ਹਰ ਪਲ ਮੈਨੂੰ ਕੱਢਣਾ ਔਖਾ, ਬੱਚੇ ਭੁੱਖਣ-ਭਾਣੇ।
please tell prasang sahit vyakhya of this paragraph...
its urgent
Answers
Answered by
0
Answer:
9ਦਿਨ ਛਿਪਿਆ ਤਿਰਕਾਲਾਂ ਪਈਆਂ, ਹੋਇਆ ਘੁੱਪ ਹਨੇਰਾ। ਜੰਗਲ ਵਿੱਚ ਸਹਿਮ ਫੈਲਿਆ, ਸੁੰਨਾ ਚਾਰ-ਚੁਫੇਰਾ। ਇੱਕ ਰੁੱਖ ਤੇ ਇੱਕ ਬੁਲਬੁਲ ਬੈਠੀ, ਫ਼ਿਕਰਾਂ ਦੇ ਵਿੱਚ ਖੋਈ। ਬੜੀ ਉਦਾਸ ਤੇ ਸਹਿਮੀ ਹੋਈ, ਜਾਪੇ ਜਿਉਂ ਅਧਮੋਈ। ਭੁੱਲੀ ਸੀ ਉਹ ਰਸਤਾ ਆਪਣਾ, ਉੱਡ ਕਿੱਧਰ ਨੂੰ ਜਾਵੇ। ‘ਬੱਚੇ ਮੇਰੇ ਕਲਮ-ਕੱਲੇ , ਫ਼ਿਕਰ ਇਹੋ ਹੀ ਖਾਵੇ। ‘ਰਾਹ ਮੇਰਾ ਉਹ ਤੱਕਦੇ-ਤੱਕਦੇ, ਹੋਣਗੇ ਕਿਸ ਹਾਲ। ਇਹੋ ਚਿੰਤਾ ਵੱਢ-ਵੱਢ ਖਾਵੇ, ਹੋਈ ਹਾਲੋਂ-ਬੇਹਾਲ। “ਕੌਣ ਉਹਨਾਂ ਨੂੰ ਦਊ ਦਿਲਾਸਾ, ਇਹ ਤਾਂ ਰੱਬ ਹੀ ਜਾਣੇ। ਹਰ ਪਲ ਮੈਨੂੰ ਕੱਢਣਾ ਔਖਾ, ਬੱਚੇ ਭੁੱਖਣ-ਭਾਣੇ।
Similar questions
Physics,
14 days ago
English,
14 days ago
Social Sciences,
29 days ago
Computer Science,
29 days ago
History,
8 months ago
Biology,
8 months ago